ਪ੍ਰਕਾਸ਼ ਦੀ ਕਿਤਾਬ 14:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਮੈਂ ਇਕ ਚਿੱਟਾ ਬੱਦਲ ਦੇਖਿਆ ਅਤੇ ਉਸ ਬੱਦਲ ਉੱਤੇ ਕੋਈ ਬੈਠਾ ਹੋਇਆ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਲੱਗਦਾ ਸੀ।+ ਉਸ ਦੇ ਸਿਰ ਉੱਤੇ ਸੋਨੇ ਦਾ ਮੁਕਟ ਸੀ ਅਤੇ ਉਸ ਦੇ ਹੱਥ ਵਿਚ ਇਕ ਤਿੱਖੀ ਦਾਤੀ ਸੀ। ਪ੍ਰਕਾਸ਼ ਦੀ ਕਿਤਾਬ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 14:14 ਪਹਿਰਾਬੁਰਜ,9/15/2010, ਸਫ਼ੇ 26-27
14 ਫਿਰ ਮੈਂ ਇਕ ਚਿੱਟਾ ਬੱਦਲ ਦੇਖਿਆ ਅਤੇ ਉਸ ਬੱਦਲ ਉੱਤੇ ਕੋਈ ਬੈਠਾ ਹੋਇਆ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਲੱਗਦਾ ਸੀ।+ ਉਸ ਦੇ ਸਿਰ ਉੱਤੇ ਸੋਨੇ ਦਾ ਮੁਕਟ ਸੀ ਅਤੇ ਉਸ ਦੇ ਹੱਥ ਵਿਚ ਇਕ ਤਿੱਖੀ ਦਾਤੀ ਸੀ।