-
ਪ੍ਰਕਾਸ਼ ਦੀ ਕਿਤਾਬ 14:14ਪਵਿੱਤਰ ਬਾਈਬਲ
-
-
14 ਅਤੇ ਮੈਂ ਇਕ ਚਿੱਟਾ ਬੱਦਲ ਦੇਖਿਆ ਅਤੇ ਉਸ ਬੱਦਲ ਉੱਤੇ ਕੋਈ ਬੈਠਾ ਹੋਇਆ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਲੱਗਦਾ ਸੀ। ਉਸ ਦੇ ਸਿਰ ਉੱਤੇ ਸੋਨੇ ਦਾ ਮੁਕਟ ਸੀ ਅਤੇ ਉਸ ਦੇ ਹੱਥ ਵਿਚ ਇਕ ਤਿੱਖੀ ਦਾਤੀ ਸੀ।
-