ਦਸੰਬਰ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਦਸੰਬਰ 2020 ਗੱਲਬਾਤ ਕਰਨ ਲਈ ਸੁਝਾਅ 7-13 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 10-11 ਪਰਿਵਾਰ ਨਾਲੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰੋ ਸਾਡੀ ਮਸੀਹੀ ਜ਼ਿੰਦਗੀ ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਪਿਆਰ ਦਿਖਾਉਂਦੇ ਹਾਂ 14-20 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 12-13 ਕੋੜ੍ਹ ਬਾਰੇ ਦਿੱਤੇ ਕਾਨੂੰਨਾਂ ਤੋਂ ਸਿੱਖੋ 21-27 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 14-15 ਸ਼ੁੱਧ ਭਗਤੀ ਲਈ ਸ਼ੁੱਧਤਾ ਜ਼ਰੂਰੀ ਹੈ ਸਾਡੀ ਮਸੀਹੀ ਜ਼ਿੰਦਗੀ ਰਸਾਲੇ ਵਰਤਦੇ ਰਹੋ 28 ਦਸੰਬਰ 2020–3 ਜਨਵਰੀ 2021 ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 16-17 ਪ੍ਰਾਸਚਿਤ ਦੇ ਦਿਨ ਤੋਂ ਅਸੀਂ ਕੀ ਸਿੱਖਦੇ ਹਾਂ? ਸਾਡੀ ਮਸੀਹੀ ਜ਼ਿੰਦਗੀ ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਜਾਣਾ ਚਾਹੁੰਦੇ ਹੋ?