1-7 ਸਤੰਬਰ
ਕਹਾਉਤਾਂ 29
ਗੀਤ 28 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਅਜਿਹੇ ਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਤੋਂ ਦੂਰ ਰਹੋ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ
(10 ਮਿੰਟ)
ਯਹੋਵਾਹ ਦਾ ਕਹਿਣਾ ਮੰਨੋ ਅਤੇ ਸੱਚੀ ਖ਼ੁਸ਼ੀ ਪਾਓ (ਕਹਾ 29:18; wp16.6 6, ਡੱਬੀ)
ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਸਮਝ ਸਕੋ ਕਿ ਕਿਸੇ ਰੀਤੀ-ਰਿਵਾਜ ਤੋਂ ਯਹੋਵਾਹ ਖ਼ੁਸ਼ ਹੈ ਜਾਂ ਨਹੀਂ (ਕਹਾ 29:3ੳ; w19.04 17 ਪੈਰਾ 13)
ਦੂਜਿਆਂ ਦੇ ਦਬਾਅ ਵਿਚ ਆ ਕੇ ਅਜਿਹੇ ਰੀਤੀ-ਰਿਵਾਜਾਂ ਵਿਚ ਹਿੱਸਾ ਨਾ ਲਓ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ (ਕਹਾ 29:25; w18.11 11 ਪੈਰਾ 12)
ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਧਿਆਨ ਨਾਲ ਖੋਜਬੀਨ ਕਰ ਕੇ ਅਤੇ ਚੰਗੀ ਗੱਲਬਾਤ ਕਰ ਕੇ ਤੁਸੀਂ ਸਮਝੌਤਾ ਕਰਨ ਦੇ ਦਬਾਅ ਦਾ ਸਾਮ੍ਹਣਾ ਕਰ ਸਕਦੇ ਹੋ
2. ਹੀਰੇ-ਮੋਤੀ
(10 ਮਿੰਟ)
ਕਹਾ 29:5—ਚਾਪਲੂਸੀ ਕਰਨ ਦਾ ਕੀ ਮਤਲਬ ਹੈ ਅਤੇ ਬਾਈਬਲ ਵਿਚ ਇੱਦਾਂ ਕਿਉਂ ਲਿਖਿਆ ਹੈ ਕਿ “ਆਪਣੇ ਗੁਆਂਢੀ ਦੀ ਚਾਪਲੂਸੀ ਕਰਨ ਵਾਲਾ, ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ”? (it “ਚਾਪਲੂਸੀ” ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 29:1-18 (th ਪਾਠ 5)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਵਿਅਕਤੀ ਨੂੰ ਖ਼ਾਸ ਭਾਸ਼ਣ ʼਤੇ ਆਉਣ ਦਾ ਸੱਦਾ ਦਿਓ। (lmd ਪਾਠ 2 ਨੁਕਤਾ 3)
5. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਕਿਸੇ ਨਾਲ ਪਹਿਰਾਬੁਰਜ ਨੰ. 1 2025 ਤੋਂ ਗੱਲ ਸ਼ੁਰੂ ਕਰੋ। ਜਦੋਂ ਵਿਅਕਤੀ ਕਿਸੇ ਹੋਰ ਵਿਸ਼ੇ ʼਤੇ ਗੱਲ ਕਰਨੀ ਸ਼ੁਰੂ ਕਰਦਾ ਹੈ, ਤਾਂ ਉਸ ਮੁਤਾਬਕ ਗੱਲ ਢਾਲ਼ਣ ਲਈ ਤਿਆਰ ਰਹੋ। (lmd ਪਾਠ 3 ਨੁਕਤਾ 3)
6. ਗੱਲਬਾਤ ਸ਼ੁਰੂ ਕਰਨੀ
(5 ਮਿੰਟ) ਮੌਕਾ ਮਿਲਣ ਤੇ ਗਵਾਹੀ। ਉਸ ਵਿਅਕਤੀ ਨੂੰ ਪਹਿਰਾਬੁਰਜ ਨੰ. 1 2025 ਦਿਓ ਜੋ ਯੁੱਧਾਂ ਕਰਕੇ ਪਰੇਸ਼ਾਨ ਹੈ। (lmd ਪਾਠ 3 ਨੁਕਤਾ 4)
ਗੀਤ 159
7. ਮੰਡਲੀ ਦੀਆਂ ਲੋੜਾਂ
(15 ਮਿੰਟ)
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 21 ਪੈਰੇ 1-7, ਸਫ਼ਾ 166 ʼਤੇ ਡੱਬੀ