8-14 ਸਤੰਬਰ
ਕਹਾਉਤਾਂ 30
ਗੀਤ 136 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. “ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ”
(10 ਮਿੰਟ)
ਸੱਚੀ ਖ਼ੁਸ਼ੀ ਧਨ-ਦੌਲਤ ʼਤੇ ਭਰੋਸਾ ਕਰਨ ਕਰਕੇ ਨਹੀਂ, ਸਗੋਂ ਪਰਮੇਸ਼ੁਰ ʼਤੇ ਭਰੋਸਾ ਕਰਨ ਕਰਕੇ ਮਿਲਦੀ ਹੈ (ਕਹਾ 30:8, 9; w18.01 24-25 ਪੈਰੇ 10-12)
ਇਕ ਲਾਲਚੀ ਇਨਸਾਨ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ (ਕਹਾ 30:15, 16; w87 5/15 30 ਪੈਰਾ 8)
ਬਾਈਬਲ ਦੇ ਅਸੂਲ ਬੇਲੋੜੇ ਕਰਜ਼ੇ ਅਤੇ ਤਣਾਅ ਤੋਂ ਬਚਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ (ਕਹਾ 30:24, 25; w12 1/1 10 ਪੈਰਾ 3)
ਪਰਿਵਾਰਕ ਸਟੱਡੀ ਲਈ ਸੁਝਾਅ: ਪਰਿਵਾਰ ਵਜੋਂ ਗੱਲ ਕਰੋ ਕਿ ਹਰ ਮੈਂਬਰ ਪੈਸੇ ਬਾਰੇ ਕੀ ਸੋਚਦਾ ਹੈ।—w24.06 12 ਪੈਰਾ 18.
2. ਹੀਰੇ-ਮੋਤੀ
(10 ਮਿੰਟ)
ਕਹਾ 30:26—ਅਸੀਂ ਬਿੱਜੂ ਤੋਂ ਕੀ ਸਿੱਖ ਸਕਦੇ ਹਾਂ? (w09 4/15 17 ਪੈਰੇ 11-13)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 30:1-14 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਪਹਿਰਾਬੁਰਜ ਨੰ.1 2025 ਤੋਂ ਗੱਲਬਾਤ ਸ਼ੁਰੂ ਕਰੋ। (lmd ਪਾਠ 1 ਨੁਕਤਾ 3)
5. ਦੁਬਾਰਾ ਮਿਲਣਾ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 9 ਨੁਕਤਾ 3)
6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ
(4 ਮਿੰਟ) ਭਾਸ਼ਣ। ijwbq ਲੇਖ 102—ਵਿਸ਼ਾ: ਕੀ ਜੂਆ ਖੇਡਣਾ ਗ਼ਲਤ ਹੈ? (th ਪਾਠ 7)
ਗੀਤ 80
7. ਸ਼ਾਂਤੀ ਦੇ ਝੂਠੇ ਦਾਅਵਿਆਂ ਦੇ ਧੋਖੇ ਵਿਚ ਨਾ ਆਓ!—ਚੀਬੀਸਾ ਸੇਲੀਮਾਨੀ
(5 ਮਿੰਟ) ਚਰਚਾ।
ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਤੁਸੀਂ ਅਜਿਹੇ ਫ਼ੈਸਲੇ ਲੈਣ ਬਾਰੇ ਭਰਾ ਸੇਲੀਮਾਨੀ ਤੋਂ ਕੀ ਸਿੱਖ ਸਕਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਸੱਚੀ ਖ਼ੁਸ਼ੀ ਤੇ ਸ਼ਾਂਤੀ ਮਿਲੇਗੀ?
8. ਸਤੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ
(10 ਮਿੰਟ) ਵੀਡੀਓ ਚਲਾਓ।
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 21 ਪੈਰੇ 8-13, ਸਫ਼ਾ 169 ʼਤੇ ਡੱਬੀ