ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 32-34
ਇਜ਼ਰਾਈਲੀਆਂ ਨੂੰ ਮੁੜ ਬਹਾਲ ਕੀਤੇ ਜਾਣ ਦੀ ਨਿਸ਼ਾਨੀ
ਛਾਪਿਆ ਐਡੀਸ਼ਨ
ਯਿਰਮਿਯਾਹ ਨੇ ਜ਼ਮੀਨ ਖ਼ਰੀਦਣ ਲਈ ਕਦਮ ਚੁੱਕੇ।
ਯਹੋਵਾਹ ਨੇ ਭਲਾਈ ਦਿਖਾਉਂਦਿਆਂ ਵਾਅਦਾ ਕੀਤਾ ਕਿ ਜੋ ਗ਼ੁਲਾਮੀ ਵਿਚ ਗਏ ਇਜ਼ਰਾਈਲੀ ਉਸ ਦੀ ਤਾੜਨਾ ਸਵੀਕਾਰ ਕਰਨਗੇ, ਉਨ੍ਹਾਂ ਨੂੰ ਮਾਫ਼ ਕੀਤਾ ਜਾਵੇਗਾ ਅਤੇ ਉਹ ਇਜ਼ਰਾਈਲ ਵਾਪਸ ਜਾਣਗੇ।