-
‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵੋ’!ਪਹਿਰਾਬੁਰਜ—2009 | ਜੂਨ 15
-
-
4, 5. ਯਹੂਦਾਹ ਦੇ ਚਾਰ ਰਾਜਿਆਂ ਨੇ ਕਿਹੜੇ-ਕਿਹੜੇ ਤਰੀਕਿਆਂ ਨਾਲ ਚੰਗੇ ਕੰਮਾਂ ਲਈ ਗਰਮਜੋਸ਼ੀ ਦਿਖਾਈ?
4 ਆਸਾ, ਯਹੋਸ਼ਾਫ਼ਾਟ, ਹਿਜ਼ਕੀਯਾਹ ਅਤੇ ਯੋਸੀਯਾਹ ਨੇ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਮੁਹਿੰਮਾਂ ਚਲਾਈਆਂ। ਰਾਜਾ ਆਸਾ ਨੇ “ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਅਸਥਾਨਾਂ ਨੂੰ ਚੁੱਕ ਦਿੱਤਾ ਅਤੇ ਥੰਮ੍ਹਾਂ ਨੂੰ ਭੰਨ ਛੱਡਿਆ ਅਤੇ ਟੁੰਡਾਂ ਨੂੰ ਵੱਢ ਸੁੱਟਿਆ।” (2 ਇਤ. 14:3) ਰਾਜਾ ਯਹੋਸ਼ਾਫ਼ਾਟ ਨੇ ਵੀ ਯਹੋਵਾਹ ਦੀ ਭਗਤੀ ਲਈ ਖੂਬ ਜੋਸ਼ ਦਿਖਾਇਆ। ਉਸ ਨੇ “ਉੱਚੇ ਅਸਥਾਨਾਂ ਅਤੇ ਟੁੰਡਾਂ ਨੂੰ ਯਹੂਦਾਹ ਵਿੱਚੋਂ ਦੂਰ ਕਰ ਦਿੱਤਾ।”—2 ਇਤ. 17:6; 19:3.a
-
-
‘ਸ਼ੁਭ ਕਰਮਾਂ ਵਿੱਚ ਸਰਗਰਮ ਹੋਵੋ’!ਪਹਿਰਾਬੁਰਜ—2009 | ਜੂਨ 15
-
-
a ਸ਼ਾਇਦ ਆਸਾ ਨੇ ਝੂਠੇ ਦੇਵੀ-ਦੇਵਤਿਆਂ ਦੇ ਉੱਚੇ ਅਸਥਾਨਾਂ ਨੂੰ ਢਾਹ ਦਿੱਤਾ ਸੀ। ਪਰ ਉਸ ਨੇ ਉਨ੍ਹਾਂ ਅਸਥਾਨਾਂ ਨੂੰ ਨਹੀਂ ਢਾਹਿਆ ਜਿੱਥੇ ਲੋਕ ਯਹੋਵਾਹ ਦੀ ਭਗਤੀ ਕਰਦੇ ਸਨ। ਜਾਂ ਇਹ ਵੀ ਹੋ ਸਕਦਾ ਹੈ ਕਿ ਆਸਾ ਦੇ ਰਾਜ-ਕਾਲ ਦੇ ਅੰਤ ਵਿਚ ਉੱਚੇ ਅਸਥਾਨ ਮੁੜ ਉਸਾਰੇ ਗਏ ਸਨ ਅਤੇ ਉਸ ਦੇ ਪੁੱਤਰ ਯਹੋਸ਼ਾਫ਼ਾਟ ਨੇ ਉਨ੍ਹਾਂ ਅਸਥਾਨਾਂ ਨੂੰ ਢਾਹ ਦਿੱਤਾ ਸੀ।—1 ਰਾਜ. 15:14; 2 ਇਤ. 15:17.
-