ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sn ਗੀਤ 5
  • ਮਸੀਹ, ਸਾਡੀ ਮਿਸਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹ, ਸਾਡੀ ਮਿਸਾਲ
  • ਆਓ ਯਹੋਵਾਹ ਦੇ ਗੁਣ ਗਾਈਏ
  • ਮਿਲਦੀ-ਜੁਲਦੀ ਜਾਣਕਾਰੀ
  • ਪਾਇਨੀਅਰ ਦੀ ਜ਼ਿੰਦਗੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਪਰਮੇਸ਼ੁਰ ਦੇ ਦਾਸ ਦੀ ਦੁਆ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਜੀਵਨ ਇਕ ਕਰਿਸ਼ਮਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਆਓ ਯਹੋਵਾਹ ਦੇ ਗੁਣ ਗਾਈਏ
sn ਗੀਤ 5

ਗੀਤ 5

ਮਸੀਹ, ਸਾਡੀ ਮਿਸਾਲ

(ਰੋਮੀਆਂ 5:8)

1. ਗਹਿਰਾ ਹੈ ਰੱਬ ਦਾ ਪਿਆਰ, ਦਿੱਤਾ ਸੀ ਬੇਟਾ ਵਾਰ

ਅੱਖ ਦਾ ਹੈ ਤਾਰਾ, ਜੱਗ ਦਾ ਹੈ ਮਸੀਹਾ

ਮਿਟਾਏ ਸਾਡੇ ਪਾਪ, ਕਰਾਇਆ ਹੈ ਮਿਲਾਪ

ਸਾਨੂੰ ਦਿੱਤਾ ਹੈ ਜੀਵਨ ਦਾ ਉਪਹਾਰ

2. ਹੱਥ ਜੋੜ ਕੇ ਰੱਬ ਅੱਗੇ, ਗੁਣਗਾਨ ਉਸ ਦਾ ਕਰ ਕੇ

ਯਿਸੂ ਦੀ ਇਹੀ ਸੀ ਦਿਲੀ ਅਰਦਾਸ

ਤੇਰਾ ਨਾਂ ਸਦਾ ਲਈ ਛਾ ਜਾਵੇ ਆਲਮ ʼਤੇ

ਹਰ ਦਿਲ ਨੂੰ ਹੋਵੇ ਤੇਰਾ ਅਹਿਸਾਸ

3. ਵਾਅਦਾ ਕਰਦੇ ਅਸੀਂ, ਮਸੀਹ ਦੀ ਰੀਸ ਕਰਨੀ

ਤੇਰੇ ਬਚਨ ਤੋਂ ਦਿੰਦੇ ਹਾਂ ਸਹਾਰਾ

ਤਨਹਾਈ ਦੂਰ ਕਰਦੇ, ਦਿਲ ਖਿੜਦੇ ਲੋਕਾਂ ਦੇ

ਕਰਦੇ ਹਮੇਸ਼ਾ ਤੇਰਾ ਸਤਿਕਾਰ

(ਮੱਤੀ 6:9-11; ਯੂਹੰ. 3:16; 6:31-51; ਅਫ਼. 5:2 ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ