ਯੂਨਾਨੀ ਲਿਖਤਾਂ ਦੀ ਸੂਚੀ
ਜੋ ਸੰਨ ਈਸਵੀ ਵਿਚ ਲਿਖੀਆਂ ਗਈਆਂ ਸਨ
(ਕੁਝ ਤਾਰੀਖ਼ਾਂ [ਅਤੇ ਥਾਵਾਂ] ਬਾਰੇ ਪੱਕਾ ਨਹੀਂ ਪਤਾ।)
ਕਿਤਾਬ ਦਾ ਨਾਂ ਮੱਤੀ
ਲੇਖਕ ਮੱਤੀ
ਕਿੱਥੇ ਲਿਖੀ ਗਈ ਫਲਸਤੀਨ
ਕਦੋਂ ਪੂਰੀ ਹੋਈ (ਈ.) ਲਗਭਗ 41
ਕਿਤਾਬ ਦਾ ਨਾਂ ਮਰਕੁਸ
ਲੇਖਕ ਮਰਕੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 60-65
ਕਿਤਾਬ ਦਾ ਨਾਂ ਲੂਕਾ
ਲੇਖਕ ਲੂਕਾ
ਕਿੱਥੇ ਲਿਖੀ ਗਈ ਕੈਸਰੀਆ
ਕਦੋਂ ਪੂਰੀ ਹੋਈ (ਈ.) ਲਗਭਗ 56-58
ਕਿਤਾਬ ਦਾ ਨਾਂ ਯੂਹੰਨਾ
ਲੇਖਕ ਯੂਹੰਨਾ ਰਸੂਲ
ਕਿੱਥੇ ਲਿਖੀ ਗਈ ਅਫ਼ਸੁਸ, ਜਾਂ ਨੇੜੇ
ਕਦੋਂ ਪੂਰੀ ਹੋਈ (ਈ.) ਲਗਭਗ 98
ਕਿਤਾਬ ਦਾ ਨਾਂ ਰਸੂਲਾਂ ਦੇ ਕੰਮ
ਲੇਖਕ ਲੂਕਾ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 61
ਕਿਤਾਬ ਦਾ ਨਾਂ ਰੋਮੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਕੁਰਿੰਥੁਸ
ਕਦੋਂ ਪੂਰੀ ਹੋਈ (ਈ.) ਲਗਭਗ 56
ਕਿਤਾਬ ਦਾ ਨਾਂ 1 ਕੁਰਿੰਥੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਅਫ਼ਸੁਸ
ਕਦੋਂ ਪੂਰੀ ਹੋਈ (ਈ.) ਲਗਭਗ 55
ਕਿਤਾਬ ਦਾ ਨਾਂ 2 ਕੁਰਿੰਥੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਮਕਦੂਨੀਆ
ਕਦੋਂ ਪੂਰੀ ਹੋਈ (ਈ.) ਲਗਭਗ 55
ਕਿਤਾਬ ਦਾ ਨਾਂ ਗਲਾਤੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਕੁਰਿੰਥੁਸ ਜਾਂ ਸੀਰੀਆ ਦਾ ਅੰਤਾਕੀਆ
ਕਦੋਂ ਪੂਰੀ ਹੋਈ (ਈ.) ਲਗਭਗ 50-52
ਕਿਤਾਬ ਦਾ ਨਾਂ ਅਫ਼ਸੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 60-61
ਕਿਤਾਬ ਦਾ ਨਾਂ ਫ਼ਿਲਿੱਪੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 60-61
ਕਿਤਾਬ ਦਾ ਨਾਂ ਕੁਲੁੱਸੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 60-61
ਕਿਤਾਬ ਦਾ ਨਾਂ 1 ਥੱਸਲੁਨੀਕੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਕੁਰਿੰਥੁਸ
ਕਦੋਂ ਪੂਰੀ ਹੋਈ (ਈ.) ਲਗਭਗ 50
ਕਿਤਾਬ ਦਾ ਨਾਂ 2 ਥੱਸਲੁਨੀਕੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਕੁਰਿੰਥੁਸ
ਕਦੋਂ ਪੂਰੀ ਹੋਈ (ਈ.) ਲਗਭਗ 51
ਕਿਤਾਬ ਦਾ ਨਾਂ 1 ਤਿਮੋਥਿਉਸ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਮਕਦੂਨੀਆ
ਕਦੋਂ ਪੂਰੀ ਹੋਈ (ਈ.) ਲਗਭਗ 61-64
ਕਿਤਾਬ ਦਾ ਨਾਂ 2 ਤਿਮੋਥਿਉਸ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 65
ਕਿਤਾਬ ਦਾ ਨਾਂ ਤੀਤੁਸ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਮਕਦੂਨੀਆ (?)
ਕਦੋਂ ਪੂਰੀ ਹੋਈ (ਈ.) ਲਗਭਗ 61-64
ਕਿਤਾਬ ਦਾ ਨਾਂ ਫਿਲੇਮੋਨ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 60-61
ਕਿਤਾਬ ਦਾ ਨਾਂ ਇਬਰਾਨੀਆਂ
ਲੇਖਕ ਪੌਲੁਸ
ਕਿੱਥੇ ਲਿਖੀ ਗਈ ਰੋਮ
ਕਦੋਂ ਪੂਰੀ ਹੋਈ (ਈ.) ਲਗਭਗ 61
ਕਿਤਾਬ ਦਾ ਨਾਂ ਯਾਕੂਬ
ਲੇਖਕ ਯਾਕੂਬ (ਯਿਸੂ ਦਾ ਭਰਾ)
ਕਿੱਥੇ ਲਿਖੀ ਗਈ ਯਰੂਸ਼ਲਮ
ਕਦੋਂ ਪੂਰੀ ਹੋਈ (ਈ.) 62 ਤੋਂ ਪਹਿਲਾਂ
ਕਿਤਾਬ ਦਾ ਨਾਂ 1 ਪਤਰਸ
ਲੇਖਕ ਪਤਰਸ
ਕਿੱਥੇ ਲਿਖੀ ਗਈ ਬਾਬਲ
ਕਦੋਂ ਪੂਰੀ ਹੋਈ (ਈ.) ਲਗਭਗ 62-64
ਕਿਤਾਬ ਦਾ ਨਾਂ 2 ਪਤਰਸ
ਲੇਖਕ ਪਤਰਸ
ਕਿੱਥੇ ਲਿਖੀ ਗਈ ਬਾਬਲ (?)
ਕਦੋਂ ਪੂਰੀ ਹੋਈ (ਈ.) ਲਗਭਗ 64
ਕਿਤਾਬ ਦਾ ਨਾਂ 1 ਯੂਹੰਨਾ
ਲੇਖਕ ਯੂਹੰਨਾ ਰਸੂਲ
ਕਿੱਥੇ ਲਿਖੀ ਗਈ ਅਫ਼ਸੁਸ, ਜਾਂ ਨੇੜੇ
ਕਦੋਂ ਪੂਰੀ ਹੋਈ (ਈ.) ਲਗਭਗ 98
ਕਿਤਾਬ ਦਾ ਨਾਂ 2 ਯੂਹੰਨਾ
ਲੇਖਕ ਯੂਹੰਨਾ ਰਸੂਲ
ਕਿੱਥੇ ਲਿਖੀ ਗਈ ਅਫ਼ਸੁਸ, ਜਾਂ ਨੇੜੇ
ਕਦੋਂ ਪੂਰੀ ਹੋਈ (ਈ.) ਲਗਭਗ 98
ਕਿਤਾਬ ਦਾ ਨਾਂ 3 ਯੂਹੰਨਾ
ਲੇਖਕ ਅਫ਼ਸੁਸ, ਜਾਂ ਨੇੜੇ
ਕਿੱਥੇ ਲਿਖੀ ਗਈ ਯੂਹੰਨਾ ਰਸੂਲ
ਕਦੋਂ ਪੂਰੀ ਹੋਈ (ਈ.) ਲਗਭਗ 98
ਕਿਤਾਬ ਦਾ ਨਾਂ ਯਹੂਦਾਹ
ਲੇਖਕ ਯਹੂਦਾਹ (ਯਿਸੂ ਦਾ ਭਰਾ)
ਕਿੱਥੇ ਲਿਖੀ ਗਈ ਫਲਸਤੀਨ (?)
ਕਦੋਂ ਪੂਰੀ ਹੋਈ (ਈ.) ਲਗਭਗ 65
ਕਿਤਾਬ ਦਾ ਨਾਂ ਪ੍ਰਕਾਸ਼ ਦੀ ਕਿਤਾਬ
ਲੇਖਕ ਯੂਹੰਨਾ ਰਸੂਲ
ਕਿੱਥੇ ਲਿਖੀ ਗਈ ਪਾਤਮੁਸ
ਕਦੋਂ ਪੂਰੀ ਹੋਈ (ਈ.) ਲਗਭਗ 96