ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 6
  • ਪ੍ਰਚਾਰ ਵਿਚ ਅੱਗੇ ਵਧੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਚਾਰ ਵਿਚ ਅੱਗੇ ਵਧੋ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਚਾਰ ਵਿਚ ਅੱਗੇ ਵਧੋ!
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਰੱਬ ਦੇ ਸੇਵਕੋ, ਅੱਗੇ ਵਧੋ!
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਰੱਬ ਦੇ ਸੇਵਕੋ, ਅੱਗੇ ਵਧੋ!
    ਆਓ ਯਹੋਵਾਹ ਦੇ ਗੁਣ ਗਾਈਏ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
ਹੋਰ ਦੇਖੋ
ਯਹੋਵਾਹ ਦੇ ਗੁਣ ਗਾਓ
sb29 ਗੀਤ 6

ਗੀਤ 6 (43)

ਪ੍ਰਚਾਰ ਵਿਚ ਅੱਗੇ ਵਧੋ

(2 ਤਿਮੋਥਿਉਸ 4:5)

1 ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ

ਮਨ ਲੋਕਾਂ ਦਾ ਤੇਰਾ ਖੇਤ

ਜਾ ਕੇ ਇਸ ਵਿਚ ਹਲ ਹੁਣ ਚਲਾ ਤੂੰ

ਬੀ ਬੀਜ ਬਚਨ ਦਾ ਜਾ ਕੇ

ਹਾਂ, ਨੇਕ ਦਿਲਾਂ ਵਿਚ ਫਲ ਲੱਗੇਗਾ

ਚੰਗੀ ਫ਼ਸਲ ਤੂੰ ਵੱਢੇਂਗਾ

ਯਹੋਵਾਹ ਹੀ ਖੇਤ ਦਾ ਹੈ ਮਾਲਿਕ

ਉਹ ਝੋਲੀ ਤੇਰੀ ਭਰੇਗਾ

ਅਸੀਂ ਰੱਬ ਦੇ ਹਾਂ ਕਿਸਾਨ...

2 ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ

ਕੰਮ ਕਰ ਤੂੰ ਕਮਰ ਕੱਸ ਕੇ

ਹਲ ਤੇ ਰੱਖ ਕੇ ਹੱਥ, ਪਿੱਛੇ ਨਾ ਦੇਖ

ਸਿੰਜ ਲੋਕਾਂ ਦੇ ਦਿਲ ਜਾ ਕੇ

ਤੂੰ ਆਪਣੇ ਮਨ ਦਾ ਖੇਤ ਵੀ ਸਾਫ਼ ਰੱਖ

ਇਸ ਜਗਤ ਤੋਂ ਵੀ ਦੂਰ ਰਹੀਂ

ਯਹੋਵਾਹ ਹੀ ਹਰ ਮਨ ਦਾ ਮਾਲਿਕ

ਸਦਾ ਉਸ ਦੇ ਪਾਸ ਤੂੰ ਰਹੀਂ

ਅਸੀਂ ਰੱਬ ਦੇ ਹਾਂ ਕਿਸਾਨ...

3 ਹੇ ਰੱਬ ਦੇ ਕਿਸਾਨ ਆ ਕੇ ਗੱਲ ਸੁਣ

ਹੁਣ ਵਾਢੀ ਦਾ ਹੈ ਸਮਾਂ

ਹਾਂ, ਚੁੱਕ ਨਜ਼ਰ, ਦੇਖ ਤੂੰ ਫ਼ਸਲ ਨੂੰ

ਇਹ ਖੇਤ ਕਿੰਨਾ ਹੈ ਸੋਹਣਾ

ਚਲੋ ਰਲ-ਮਿਲ ਕੇ ਖੇਤ ਵਿਚ ਜਾਈਏ

ਮਿਲ-ਜੁਲ ਕੇ ਵਾਢੀ ਕਰੀਏ

ਯਹੋਵਾਹ ਹੀ ਸਾਡਾ ਹੈ ਮਾਲਿਕ

ਦਿਲ ਉਸ ਦਾ ਹੀ ਖ਼ੁਸ਼ ਕਰਾਂਗੇ

ਅਸੀਂ ਰੱਬ ਦੇ ਹਾਂ ਕਿਸਾਨ...

ਅਸੀਂ

ਰੱਬ ਦੇ ਹਾਂ ਕਿਸਾਨ, ਇਹ ਗੱਲ ਕਦੀ ਨਾ ਭੁੱਲਾਂਗੇ

ਉਸ ਦਾ

ਕੰਮ ਕਰਾਂਗੇ ਪੂਰਾ, ਰੱਬ ਨੂੰ ਹੈ ਪੂਰੀ ਉਮੀਦ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ