ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 16
  • ਮੇਰਾ ਜੂਲਾ ਲੈ ਲਵੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੇਰਾ ਜੂਲਾ ਲੈ ਲਵੋ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
  • ਤਣਾਅ ਤੋਂ ਆਰਾਮ ਪਾਉਣ ਦਾ ਅਸਲੀ ਇਲਾਜ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • “ਮੇਰੇ ਕੋਲ ਆਓ, ਮੈਂ ਤੁਹਾਨੂੰ ਤਰੋ-ਤਾਜ਼ਾ ਕਰਾਂਗਾ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ”
    ਸਾਡੀ ਰਾਜ ਸੇਵਕਾਈ—2008
ਹੋਰ ਦੇਖੋ
ਯਹੋਵਾਹ ਦੇ ਗੁਣ ਗਾਓ
sb29 ਗੀਤ 16

ਗੀਤ 16 (224)

ਮੇਰਾ ਜੂਲਾ ਲੈ ਲਵੋ

(ਮੱਤੀ 11:28-30)

1 ਦਿਲ ਜਦ ਤੇਰਾ ਕੰਬ ਰਿਹਾ

ਜੀ ਜਦ ਹੈ ਉਦਾਸ ਤੇਰਾ

ਯਿਸੂ ਹੋਵੇਗਾ ਹਮਦਮ

ਉਸ ਨਾਲ ਚੱਲ ਤੂੰ ਹਰ ਕਦਮ

2 ਦਿਲ ਜਦ ਤੇਰਾ ਹੈ ਨਿਰਦੋਸ਼

ਲੋਕ ਜਦ ਦਿੰਦੇ ਤੈਨੂੰ ਦੋਸ਼

ਯਿਸੂ ਤੇਰਾ ਸਾਥ ਦੇਵੇ

ਹੌਸਲਾ ਉਹ ਤੈਨੂੰ ਦੇਵੇ

3 ਦਿਲ ਜਦ ਤੇਰਾ ਰੋ ਰਿਹਾ

ਹੈ ਜਦ ਪਾਪ ਦੇ ਬੋਝ ਹੇਠਾਂ

ਯਿਸੂ ਕਰੇ ਭਾਰ ਹਲਕਾ

ਕਰੇਗਾ ਤੈਨੂੰ ਤਾਜ਼ਾ

4 ਦਿਲ ਤੂੰ ਹਾਰੀਂ ਨਾ ਕਦੀ

ਯਿਸੂ ਦੇ ਅੰਗ-ਸੰਗ ਚੱਲੀਂ

ਉਹ ਸੰਭਾਲੇਗਾ ਤੈਨੂੰ

ਦੇਵੇਗਾ ਆਰਾਮ ਤੈਨੂੰ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ