ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sn ਗੀਤ 14
  • ਸਭ ਕੁਝ ਨਵਾਂ ਬਣੇਗਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਭ ਕੁਝ ਨਵਾਂ ਬਣੇਗਾ
  • ਆਓ ਯਹੋਵਾਹ ਦੇ ਗੁਣ ਗਾਈਏ
  • ਮਿਲਦੀ-ਜੁਲਦੀ ਜਾਣਕਾਰੀ
  • ਸਭ ਕੁਝ ਨਵਾਂ ਬਣੇਗਾ
    ਯਹੋਵਾਹ ਦੇ ਗੁਣ ਗਾਓ
  • ਸਭ ਕੁਝ ਨਵਾਂ ਬਣੇਗਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
  • ਪਰਮੇਸ਼ੁਰ ਨੂੰ ਜੀਵਨ ਅਰਪਿਤ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਆਓ ਯਹੋਵਾਹ ਦੇ ਗੁਣ ਗਾਈਏ
sn ਗੀਤ 14

ਗੀਤ 14

ਸਭ ਕੁਝ ਨਵਾਂ ਬਣੇਗਾ

(ਪ੍ਰਕਾਸ਼ ਦੀ ਕਿਤਾਬ 21:1-5)

1. ਆਸਮਾਨ ਖ਼ੁਸ਼ੀ ਨਾਲ ਦੇਖੋ ਝੂਮ ਉੱਠਿਆ

ਜਦ ਯਿਸੂ ਮਹਾਨ ਰਾਜਾ ਬਣ ਗਿਆ

ਫਿਰ ਹੱਥ ਵਿਚ ਉਹ ਲੈ ਕੇ ਤਲਵਾਰ ਆਇਆ

ਸ਼ੈਤਾਨ ਦਾ ਉਸ ਨੇ ਦੂਰ ਕੀਤਾ ਸਾਇਆ

(ਕੋਰਸ)

ਦੇਖੋ ਯਹੋਵਾਹ ਦੀ ਨਗਰੀ

ਇਨਸਾਨਾਂ ਦੇ ਸੰਗ ਹੈ ਵਸੀ

ਨਾ ਹੈ ਹੁਣ ਹੰਝੂਆਂ ਦੀ ਧਾਰਾ

ਦੁੱਖ-ਦਰਦ ਤੇ ਮੌਤ ਦਾ ਨਾ ਹੈ ਸਾਇਆ

ਯਹੋਵਾਹ ਪੂਰਾ ਕਰੇਗਾ ਵਾਅਦਾ

ਸਭ ਕੁਝ ਨਵਾਂ ਬਣੇਗਾ

2. ਯਹੋਵਾਹ ਦੀ ਇਹ ਚਮਕਦੀ ਨਗਰੀ

ਇਹ ਦੁਲਹਨ ਦੇ ਵਾਂਗ ਹੈ ਸਜੀ-ਸੰਵਰੀ

ਹੀਰੇ-ਮੋਤੀਆਂ ਨਾਲ ਹੈ ਸ਼ਿੰਗਾਰੀ

ਹੈ ਯਿਸੂ ਨੂੰ ਇਹ ਬੜੀ ਹੀ ਪਿਆਰੀ

(ਕੋਰਸ)

ਦੇਖੋ ਯਹੋਵਾਹ ਦੀ ਨਗਰੀ

ਇਨਸਾਨਾਂ ਦੇ ਸੰਗ ਹੈ ਵਸੀ

ਨਾ ਹੈ ਹੁਣ ਹੰਝੂਆਂ ਦੀ ਧਾਰਾ

ਦੁੱਖ-ਦਰਦ ਤੇ ਮੌਤ ਦਾ ਨਾ ਹੈ ਸਾਇਆ

ਯਹੋਵਾਹ ਪੂਰਾ ਕਰੇਗਾ ਵਾਅਦਾ

ਸਭ ਕੁਝ ਨਵਾਂ ਬਣੇਗਾ

3. ਦੀਵਾਰਾਂ ਹਨ ਇਸ ਦੀਆਂ ਬਹੁਤ ਆਲੀਸ਼ਾਨ

ਦਰਵਾਜ਼ੇ ਇਸ ਦੇ ਖੁੱਲ੍ਹੇ ਸੁਬਹ-ਓ-ਸ਼ਾਮ

ਇਸ ਥਾਂ ʼਤੇ ਹੈ ਨਾ ਸੂਰਜ ਨਾ ਹੈ ਚਾਂਦ

ਯਹੋਵਾਹ ਹੀ ਹੈ ਇਸ ਸ਼ਹਿਰ ਦੀ ਸ਼ਾਨ

(ਕੋਰਸ)

ਦੇਖੋ ਯਹੋਵਾਹ ਦੀ ਨਗਰੀ

ਇਨਸਾਨਾਂ ਦੇ ਸੰਗ ਹੈ ਵਸੀ

ਨਾ ਹੈ ਹੁਣ ਹੰਝੂਆਂ ਦੀ ਧਾਰਾ

ਦੁੱਖ-ਦਰਦ ਤੇ ਮੌਤ ਦਾ ਨਾ ਹੈ ਸਾਇਆ

ਯਹੋਵਾਹ ਪੂਰਾ ਕਰੇਗਾ ਵਾਅਦਾ

ਸਭ ਕੁਝ ਨਵਾਂ ਬਣੇਗਾ

(ਮੱਤੀ 16:3; ਪ੍ਰਕਾ. 12:7-9; 21:23-25 ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ