ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sn ਗੀਤ 19
  • ਨਵੀਂ ਦੁਨੀਆਂ ਦਾ ਵਾਅਦਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਵੀਂ ਦੁਨੀਆਂ ਦਾ ਵਾਅਦਾ
  • ਆਓ ਯਹੋਵਾਹ ਦੇ ਗੁਣ ਗਾਈਏ
  • ਮਿਲਦੀ-ਜੁਲਦੀ ਜਾਣਕਾਰੀ
  • ਨਵੀਂ ਦੁਨੀਆਂ ਦਾ ਵਾਅਦਾ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
  • ਸਦਾ ਦੀ ਜ਼ਿੰਦਗੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਆਓ ਯਹੋਵਾਹ ਦੇ ਗੁਣ ਗਾਈਏ
sn ਗੀਤ 19

ਗੀਤ 19

ਨਵੀਂ ਦੁਨੀਆਂ ਦਾ ਵਾਅਦਾ

(ਲੂਕਾ 23:43)

1. ਯਹੋਵਾਹ ਨੇ ਕੀਤਾ ਹੈ ਵਾਅਦਾ

‘ਨਵਾਂ ਸੰਸਾਰ ਲਿਆਵਾਂਗਾ

ਪਾਪ ਦਾ ਨਿਸ਼ਾਨ ਫਿਰ ਨਾ ਰਹੇਗਾ

ਮਾਤਮ, ਰੋਣਾ ਦੂਰ ਹੋਵੇਗਾ’

(ਕੋਰਸ)

ਅਰਸ਼ਾਂ ਦਾ ਤੂੰ ਨਜ਼ਾਰਾ ਦੇਖ

ਬਹਾਰਾਂ ਦਾ ਨਜ਼ਾਰਾ ਦੇਖ

ਇਹ ਜ਼ਿੰਦਗੀ ਖਿੜ ਉੱਠੇਗੀ

ਇਹ ਵਾਅਦਾ ਹੈ, ਕਰ ਤੂੰ ਯਕੀਨ

2. ਯਿਸੂ ਕਰੇ, ਜ਼ਿੰਦਾ ਸਭ ਪਿਆਰੇ

ਮਿਟੇਗਾ ਗਮ ਜੁਦਾਈ ਦਾ

ਹਰ ਚਿਹਰੇ ʼਤੇ ਖ਼ੁਸ਼ੀ ਦੇ ਆਂਸੂ

ਝੂਮ ਉੱਠੇਗੀ ਸਾਰੀ ਫਿਜ਼ਾ

(ਕੋਰਸ)

ਅਰਸ਼ਾਂ ਦਾ ਤੂੰ ਨਜ਼ਾਰਾ ਦੇਖ

ਬਹਾਰਾਂ ਦਾ ਨਜ਼ਾਰਾ ਦੇਖ

ਇਹ ਜ਼ਿੰਦਗੀ ਖਿੜ ਉੱਠੇਗੀ

ਇਹ ਵਾਅਦਾ ਹੈ, ਕਰ ਤੂੰ ਯਕੀਨ

3. ਬਦਲੇ ਤਸਵੀਰ ਪੂਰੇ ਜਹਾਨ ਦੀ

ਹਰ ਚਿਹਰੇ ʼਤੇ ਖਿੜੇ ਮੁਸਕਾਨ

ਆਸ਼ਿਆਨਾ ਜ਼ਮੀਨ ਬਣੇਗੀ

ਪਿਤਾ ਸਾਡਾ ਹੈ ਮਿਹਰਬਾਨ

(ਕੋਰਸ)

ਅਰਸ਼ਾਂ ਦਾ ਤੂੰ ਨਜ਼ਾਰਾ ਦੇਖ

ਬਹਾਰਾਂ ਦਾ ਨਜ਼ਾਰਾ ਦੇਖ

ਇਹ ਜ਼ਿੰਦਗੀ ਖਿੜ ਉੱਠੇਗੀ

ਇਹ ਵਾਅਦਾ ਹੈ, ਕਰ ਤੂੰ ਯਕੀਨ

(ਮੱਤੀ 5:5; 6:10; ਯੂਹੰ. 5:28, 29 ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ