ਗੀਤ 147
ਅਨਮੋਲ ਪਰਜਾ
- ਗੋਦ ਲਏ ਤੂੰ ਯਹੋਵਾਹ, ਪਹਿਲਾਂ ਸੀ ਜੋ ਖ਼ਾਕ ਸਮਾਨ - ਪਾਇਆ ਝੋਲ਼ੀ ਨਜ਼ਰਾਨਾ, ਅਮਰ ਜੀਵਨ ਵਰਦਾਨ - (ਕੋਰਸ) - ਅਮਾਨਤ ਇਹ ਪਿਆਰੀ - ਹੈ ਅਨਮੋਲ ਤੇਰੀ ਪਰਜਾ - ਪਿਆਰ ਕਰਦੇ ਨੇ ਤੈਨੂੰ - ਹਰ ਪਾਸੇ ਵਧਾਵਣ ਤੇਰੀ ਸ਼ਾਨ 
- ਨਿਰਮਲ ਨੇ ਲੋਕ ਇਹ ਤੇਰੇ, ਰਖਵਾਲੇ ਸੱਚਾਈ ਦੇ - ਅੰਧਕਾਰ ਤੂੰ ਹਟਾਇਆ, ਰੁਸ਼ਨਾਏ ਰਸਤੇ - (ਕੋਰਸ) - ਅਮਾਨਤ ਇਹ ਪਿਆਰੀ - ਹੈ ਅਨਮੋਲ ਤੇਰੀ ਪਰਜਾ - ਪਿਆਰ ਕਰਦੇ ਨੇ ਤੈਨੂੰ - ਹਰ ਪਾਸੇ ਵਧਾਵਣ ਤੇਰੀ ਸ਼ਾਨ 
- ਪੂਰੇ ਅਲਫ਼ਾਜ਼ ਉਹ ਕਰਦੇ, ਮਸੀਹ ਨਾਲ ਦਿਖਾਣ ਵਫ਼ਾ - ਦੇਵਣ ਰਹਿਮਤ ਦਾ ਹੋਕਾ, ਮਿਲੇ ਸਭ ਨੂੰ ਸ਼ਿਫ਼ਾ - (ਕੋਰਸ) - ਅਮਾਨਤ ਇਹ ਪਿਆਰੀ - ਹੈ ਅਨਮੋਲ ਤੇਰੀ ਪਰਜਾ - ਪਿਆਰ ਕਰਦੇ ਨੇ ਤੈਨੂੰ - ਹਰ ਪਾਸੇ ਵਧਾਵਣ ਤੇਰੀ ਸ਼ਾਨ 
(ਯਸਾ. 43:20ਅ, 21; ਮਲਾ. 3:17; ਕੁਲੁ. 1:13 ਦੇਖੋ।)