ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • th ਪਾਠ 11 ਸਫ਼ਾ 14
  • ਜੋਸ਼ ਨਾਲ ਬੋਲੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੋਸ਼ ਨਾਲ ਬੋਲੋ
  • ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਮਿਲਦੀ-ਜੁਲਦੀ ਜਾਣਕਾਰੀ
  • ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਜੋਸ਼ ਨਾਲ ਸਿਖਾਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਪਿਆਰ ਅਤੇ ਹਮਦਰਦੀ ਜ਼ਾਹਰ ਕਰੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
  • ਨਵੇਂ ਤਰੀਕੇ ਨਾਲ ਜਾਣਕਾਰੀ ਪੇਸ਼ ਕਰੋ
    ਲਗਨ ਨਾਲ ਪੜ੍ਹੋ ਅਤੇ ਸਿਖਾਓ
ਹੋਰ ਦੇਖੋ
ਲਗਨ ਨਾਲ ਪੜ੍ਹੋ ਅਤੇ ਸਿਖਾਓ
th ਪਾਠ 11 ਸਫ਼ਾ 14

ਪਾਠ 11

ਜੋਸ਼ ਨਾਲ ਬੋਲੋ

ਆਇਤ

ਰੋਮੀਆਂ 12:11

ਸਾਰ: ਜੋਸ਼ ਨਾਲ ਬੋਲ ਕੇ ਸੁਣਨ ਵਾਲਿਆਂ ਦੀ ਦਿਲਚਸਪੀ ਜਗਾਓ ਅਤੇ ਉਨ੍ਹਾਂ ਨੂੰ ਕੋਈ ਕੰਮ ਕਰਨ ਲਈ ਪ੍ਰੇਰਿਤ ਕਰੋ।

ਇਸ ਤਰ੍ਹਾਂ ਕਿਵੇਂ ਕਰੀਏ?

  • ਦਿਲੋਂ ਬੋਲੋ। ਭਾਸ਼ਣ ਦੀ ਤਿਆਰੀ ਕਰਦੇ ਵੇਲੇ ਧਿਆਨ ਨਾਲ ਸੋਚੋ ਕਿ ਤੁਹਾਡਾ ਸੰਦੇਸ਼ ਇੰਨਾ ਜ਼ਰੂਰੀ ਕਿਉਂ ਹੈ। ਜਾਣਕਾਰੀ ਤੋਂ ਚੰਗੀ ਤਰ੍ਹਾਂ ਵਾਕਫ਼ ਹੋਵੋ ਤਾਂਕਿ ਤੁਸੀਂ ਦਿਲੋਂ ਬੋਲ ਸਕੋ।

  • ਸੁਣਨ ਵਾਲਿਆਂ ਬਾਰੇ ਸੋਚੋ। ਸੋਚੋ ਕਿ ਤੁਸੀਂ ਜਿਹੜੀ ਜਾਣਕਾਰੀ ਦੂਸਰਿਆਂ ਸਾਮ੍ਹਣੇ ਪੜ੍ਹੋਗੇ ਜਾਂ ਦਿਓਗੇ ਉਸ ਤੋਂ ਉਨ੍ਹਾਂ ਨੂੰ ਕਿਵੇਂ ਫ਼ਾਇਦਾ ਹੋਵੇਗਾ। ਇਹ ਵੀ ਸੋਚੋ ਕਿ ਤੁਸੀਂ ਜਾਣਕਾਰੀ ਨੂੰ ਕਿਹੜੇ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਤਾਂਕਿ ਸੁਣਨ ਵਾਲੇ ਇਸ ਤੋਂ ਫ਼ਾਇਦਾ ਉਠਾ ਸਕਣ।

  • ਅਸਰਦਾਰ ਤਰੀਕੇ ਨਾਲ ਬੋਲੋ। ਜੋਸ਼ ਨਾਲ ਬੋਲੋ। ਆਪਣੇ ਹਾਵ-ਭਾਵ ਤੇ ਚਿਹਰੇ ਰਾਹੀਂ ਆਪਣੀਆਂ ਭਾਵਨਾਵਾਂ ਜ਼ਾਹਰ ਕਰੋ।

    ਸੁਝਾਅ

    ਵਾਰ-ਵਾਰ ਇੱਕੋ ਤਰ੍ਹਾਂ ਦੇ ਹਾਵ-ਭਾਵ ਕਰਨ ਦੀ ਆਦਤ ਨਾ ਪਾਓ, ਨਹੀਂ ਤਾਂ ਸੁਣਨ ਵਾਲਿਆਂ ਦਾ ਧਿਆਨ ਭਟਕ ਜਾਵੇਗਾ। ਪਹਿਲਾਂ ਹੀ ਸੋਚੋ ਕਿ ਤੁਸੀਂ ਕਿਹੜੇ ਹਾਵ-ਭਾਵ ਕਰੋਗੇ। ਸਿਰਫ਼ ਮੁੱਖ ਮੁੱਦੇ ਦੱਸਦੇ ਵੇਲੇ ਅਤੇ ਸੁਣਨ ਵਾਲਿਆਂ ਨੂੰ ਕਦਮ ਚੁੱਕਣ ਲਈ ਪ੍ਰੇਰਿਤ ਕਰਦੇ ਵੇਲੇ ਜੋਸ਼ ਨਾਲ ਬੋਲੋ। ਪੂਰੇ ਭਾਸ਼ਣ ਦੌਰਾਨ ਹੱਦੋਂ ਵੱਧ ਜੋਸ਼ ਦਿਖਾਉਣ ਨਾਲ ਸੁਣਨ ਵਾਲੇ ਅੱਕ ਜਾਣਗੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ