ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਨਵੰਬਰ ਸਫ਼ਾ 2
  • ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਜ਼ਿਆਦਾ ਚੰਗਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਸੇਵਾ ਸਭਾ ਵਿਚ ਭਾਸ਼ਣ ਦੇਣ ਵਾਲਿਆਂ ਲਈ ਹਿਦਾਇਤਾਂ
    ਸਾਡੀ ਰਾਜ ਸੇਵਕਾਈ—2010
  • ਯਹੋਵਾਹ ਦੇ ਰਾਹਾਂ ਨੂੰ ਜਾਣਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਡੇਰੇ ਦੀਆਂ ਜਗਵੇਦੀਆਂ ਅਤੇ ਸੱਚੀ ਭਗਤੀ ਵਿਚ ਉਨ੍ਹਾਂ ਦੀ ਭੂਮਿਕਾ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਨਵੰਬਰ ਸਫ਼ਾ 2

ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 39-40

ਮੂਸਾ ਨੇ ਧਿਆਨ ਨਾਲ ਹਿਦਾਇਤਾਂ ਮੰਨੀਆਂ

39:32, 43; 40:1, 2, 16

ਮੂਸਾ ਨੇ ਡੇਰਾ ਬਣਾਉਣ ਲਈ ਯਹੋਵਾਹ ਦੀ ਹਰ ਹਿਦਾਇਤ ਧਿਆਨ ਨਾਲ ਮੰਨੀ। ਇਸੇ ਤਰ੍ਹਾਂ ਸਾਨੂੰ ਵੀ ਯਹੋਵਾਹ ਦੇ ਸੰਗਠਨ ਤੋਂ ਮਿਲਦੀ ਹਰ ਹਿਦਾਇਤ ਨੂੰ ਇਕਦਮ ਅਤੇ ਦਿਲੋਂ ਮੰਨਣਾ ਚਾਹੀਦਾ ਹੈ। ਸਾਨੂੰ ਉਦੋਂ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਦ ਇਨ੍ਹਾਂ ਨੂੰ ਮੰਨਣਾ ਜ਼ਰੂਰੀ ਨਹੀਂ ਲੱਗਦਾ ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਕਿਉਂ ਦਿੱਤੀਆਂ ਗਈਆਂ ਹਨ।—ਲੂਕਾ 16:10.

ਸਾਨੂੰ ਉਨ੍ਹਾਂ ਹਿਦਾਇਤਾਂ ਨੂੰ ਕਿਉਂ ਮੰਨਣਾ ਚਾਹੀਦਾ ਹੈ ਜੋ . . .

  • ਪ੍ਰਚਾਰ ਦੀਆਂ ਸਭਾਵਾਂ ʼਤੇ ਮਿਲਦੀਆਂ ਹਨ?

  • ਇਲਾਜ ਨਾਲ ਜੁੜੇ ਮਾਮਲਿਆਂ ਬਾਰੇ ਮਿਲਦੀਆਂ ਹਨ?

  • ਕੁਦਰਤੀ ਆਫ਼ਤਾਂ ਲਈ ਤਿਆਰ ਰਹਿਣ ਬਾਰੇ ਮਿਲਦੀਆਂ ਹਨ?

ਤਸਵੀਰਾਂ: ਭੈਣ-ਭਰਾ ਹਿਦਾਇਤਾਂ ਮੰਨਦੇ ਹੋਏ। 1. ਕੁਝ ਭੈਣ-ਭਰਾ ਪ੍ਰਚਾਰ ਕਰਨ ਲਈ ਘਰੋਂ ਬਾਹਰ ਮਿਲਦੇ ਹੋਏ। 2. ਇਕ ਭੈਣ ਡਾਕਟਰੀ ਇਲਾਜ ਸੰਬੰਧੀ ਆਪਣੇ ਫ਼ੈਸਲੇ ਲਿਖਦੀ ਹੋਈ। 3. ਇਕ ਪਰਿਵਾਰ ਐਮਰਜੈਂਸੀ ਲਈ ਪਹਿਲਾਂ ਤੋਂ ਹੀ ਤਿਆਰੀ ਕਰਦਾ ਹੋਇਆ।
    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ