ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 109
  • ਦਿਲੋਂ ਗੂੜ੍ਹਾ ਪਿਆਰ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦਿਲੋਂ ਗੂੜ੍ਹਾ ਪਿਆਰ ਕਰੋ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਪਰਮੇਸ਼ੁਰ ਦੇ ਪਿਆਰ ਦੇ ਬਦਲੇ ਉਸ ਨੂੰ ਪਿਆਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਇਕ-ਦੂਸਰੇ ਲਈ ਆਪਣਾ ਪਿਆਰ ਮਜ਼ਬੂਤ ਕਿਵੇਂ ਬਣਾਈ ਰੱਖੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 109

ਗੀਤ 109

ਦਿਲੋਂ ਗੂੜ੍ਹਾ ਪਿਆਰ ਕਰੋ

(1 ਪਤਰਸ 1:22)

  1. 1. ਹੈ ਯਹੋਵਾਹ ਪਿਆਰ ਦੀ ਮਿਸਾਲ

    ਪਿਆਰ ’ਤੇ ਟਿਕੀ ਹੈ ਕਾਇਨਾਤ

    ਕਰਦਾ ਉਹ ਸਾਨੂੰ ਗੂੜ੍ਹਾ ਪਿਆਰ

    ਤੋਹਫ਼ਾ ਹੈ ਇਹ ਨਾਯਾਬ

    ਦੋਸਤੀ ਦੀ ਨੀਂਹ ਪਿਆਰ ʼਤੇ ਬਣੀ

    ਦਿਲਾਂ ਦੇ ਨਾਲ ਸਾਂਝ ਪੈ ਜਾਂਦੀ

    ਪਿਆਰ ਨਹੀਂ ਹੁੰਦਾ ਸੁਆਰਥੀ

    ਹੈ ਇਹੀ ਸੱਚਾ ਪਿਆਰ

    ਦੁੱਖ ਦੇ ਵੇਲੇ ਬਣ ਕੇ ਭਰਾ

    ਨਾ ਜਾਨ ਦੀ ਵੀ ਕਰਾਂਗੇ ਪਰਵਾਹ

    ਆਂਸੂ ਜਦ ਕਰਦੇ ਬਿਆਨ

    ਸਮਝੋ ਅਣਕਹੇ ਅਲਫ਼ਾਜ਼

    ਯਿਸੂ ਨੇ ਕੀਤਾ ਸੱਚਾ ਪਿਆਰ

    ਝਲਕਾਇਆ ਹੈ ਪਿਤਾ ਦਾ ਪਿਆਰ

    ਜੀਵਨ ਦਾ ਹੈ ਬੱਸ ਇਹੀ ਸਾਰ

    ਨਾ ਕਦੇ ਮਿਟੇ ਇਹ ਪਿਆਰ

    ਨਾ ਕਦੇ ਮਿਟੇਗਾ ਪਿਆਰ

(1 ਪਤ. 2:17; 3:8; 4:8; 1 ਯੂਹੰ. 3:11 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ