ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sn ਗੀਤ 132
  • ਫ਼ਤਿਹ ਦਾ ਗੀਤ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਫ਼ਤਿਹ ਦਾ ਗੀਤ
  • ਆਓ ਯਹੋਵਾਹ ਦੇ ਗੁਣ ਗਾਈਏ
  • ਮਿਲਦੀ-ਜੁਲਦੀ ਜਾਣਕਾਰੀ
  • ਫ਼ਤਿਹ ਦਾ ਗੀਤ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ
    ਆਓ ਯਹੋਵਾਹ ਦੇ ਗੁਣ ਗਾਈਏ
  • ਯਹੋਵਾਹ ਦਾ ਰਾਜ ਸ਼ੁਰੂ ਹੋ ਗਿਆ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਸਦਾ ਦੀ ਜ਼ਿੰਦਗੀ
    ਯਹੋਵਾਹ ਦੇ ਗੁਣ ਗਾਓ
ਹੋਰ ਦੇਖੋ
ਆਓ ਯਹੋਵਾਹ ਦੇ ਗੁਣ ਗਾਈਏ
sn ਗੀਤ 132

ਗੀਤ 132

ਫ਼ਤਿਹ ਦਾ ਗੀਤ

(ਕੂਚ 15:1)

1. ਤੂੰ ਹੀ ਯਹੋਵਾਹ, ਅਟੱਲ ਤੇਰਾ ਨਾਂ, ਤੂੰ ਹੈ ਮਾਲਕ

ਬਰਾਬਰ ਨਾ ਕੋਈ, ਤਾਕਤ ਹੈ ਵਿਸ਼ਾਲ ਤੇਰੀ

ਚੀਰਿਆ ਤੂੰ ਸਾਗਰ, ਹੰਕਾਰੀ ਮਿਸਰ ਨੂੰ ਹਰਾਇਆ

ਤੂੰ ਪਾਈ ਸੀ ਫ਼ਤਿਹ, ਜਾਣੇ ਤੇਰਾ ਨਾਂ ਜਹਾਨ

(ਕੋਰਸ)

ਯਹੋਵਾਹ ਤੂੰ ਪਰਮੇਸ਼ੁਰ ਮਹਾਨ

ਰਹੇਂ ਸਦਾ ਜਹਾਨ ਦਾ ਸ਼ਹਿਨਸ਼ਾਹ

ਦੁਸ਼ਮਣ ਤੇਰੇ ਹਰ ਵੈਰੀ ਮੰਨੇ ਹਾਰ

ਬੁਲੰਦ ਹੋਵੇਗਾ ਤੇਰਾ ਨਾਂ

2. ਦੇਸ਼-ਦੇਸ਼ ਦੇ ਰਾਜੇ, ਮਿਸਰ ਤੋਂ ਬਲਵਾਨ ਰਲ਼ੇ ਸਾਰੇ

ਮੁਕਾਬਲਾ ਕਰਦੇ, ਮੰਨਦੇ ਨਾ ਖ਼ੁਦਾਈ ਤੇਰੀ

ਸਜ਼ਾ ਦੀ ਘੜੀ, ਬਦਨਾਮੀ ਦੇ ਦਾਗ਼ ਨੂੰ ਮਿਟਾਈਂ

ਕਬੂਲ ਕਰਨ ਇਨਸਾਨ, ਤੇਰਾ ਨਾਂ ਯਹੋਵਾਹ

(ਕੋਰਸ)

ਯਹੋਵਾਹ ਤੂੰ ਪਰਮੇਸ਼ੁਰ ਮਹਾਨ,

ਰਹੇਂ ਸਦਾ ਜਹਾਨ ਦਾ ਸ਼ਹਿਨਸ਼ਾਹ

ਦੁਸ਼ਮਣ ਤੇਰੇ ਹਰ ਵੈਰੀ ਮੰਨੇ ਹਾਰ

ਬੁਲੰਦ ਹੋਵੇਗਾ ਤੇਰਾ ਨਾਂ

(ਜ਼ਬੂ. 2:2, 9; 92:8; ਮਲਾ. 3:6; ਪ੍ਰਕਾ. 16:16 ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ