ਸਾਡੀ ਮਸੀਹੀ ਜ਼ਿੰਦਗੀ
ਅਤਿਆਚਾਰ ਦੇ ਬਾਵਜੂਦ ਮਿਲੀ ਗਵਾਹੀ
ਸਾਡੇ ਵਿਰੋਧੀ ਪ੍ਰਚਾਰ ਦਾ ਕੰਮ ਰੋਕਣਾ ਚਾਹੁੰਦੇ ਹਨ। ਪਰ ਜੇ ਅਸੀਂ ਜ਼ੁਲਮ ਦੇ ਬਾਵਜੂਦ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਯਹੋਵਾਹ ਦੀ ਮਹਿਮਾ ਹੁੰਦੀ ਹੈ।
ਭਰਾ ਡਿਮੀਟਰੀ ਮੀਹਾਲੋਵ ਨਾਲ ਗੱਲਬਾਤ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਭਰਾ ਮੀਹਾਲੋਵ ਨੂੰ ਕੀ-ਕੀ ਸਹਿਣਾ ਪਿਆ?
ਯਹੋਵਾਹ ਨੇ ਵਫ਼ਾਦਾਰ ਰਹਿਣ ਵਿਚ ਭਰਾ ਮੀਹਾਲੋਵ ਦੀ ਕਿਵੇਂ ਮਦਦ ਕੀਤੀ?
ਯਹੋਵਾਹ ਨੇ ਭਰਾ ਮੀਹਾਲੋਵ ਦੇ ਰਾਹੀਂ ਦੂਸਰੇ ਕੈਦੀਆਂ ਲਈ ਸੱਚਾਈ ਜਾਣਨ ਦਾ ਰਾਹ ਕਿਵੇਂ ਖੋਲ੍ਹਿਆ?