ਗੀਤ 109
ਦਿਲੋਂ ਗੂੜ੍ਹਾ ਪਿਆਰ ਕਰੋ
- 1. ਹੈ ਯਹੋਵਾਹ ਪਿਆਰ ਦੀ ਮਿਸਾਲ - ਪਿਆਰ ’ਤੇ ਟਿਕੀ ਹੈ ਕਾਇਨਾਤ - ਕਰਦਾ ਉਹ ਸਾਨੂੰ ਗੂੜ੍ਹਾ ਪਿਆਰ - ਤੋਹਫ਼ਾ ਹੈ ਇਹ ਨਾਯਾਬ - ਦੋਸਤੀ ਦੀ ਨੀਂਹ ਪਿਆਰ ʼਤੇ ਬਣੀ - ਦਿਲਾਂ ਦੇ ਨਾਲ ਸਾਂਝ ਪੈ ਜਾਂਦੀ - ਪਿਆਰ ਨਹੀਂ ਹੁੰਦਾ ਸੁਆਰਥੀ - ਹੈ ਇਹੀ ਸੱਚਾ ਪਿਆਰ - ਦੁੱਖ ਦੇ ਵੇਲੇ ਬਣ ਕੇ ਭਰਾ - ਨਾ ਜਾਨ ਦੀ ਵੀ ਕਰਾਂਗੇ ਪਰਵਾਹ - ਆਂਸੂ ਜਦ ਕਰਦੇ ਬਿਆਨ - ਸਮਝੋ ਅਣਕਹੇ ਅਲਫ਼ਾਜ਼ - ਯਿਸੂ ਨੇ ਕੀਤਾ ਸੱਚਾ ਪਿਆਰ - ਝਲਕਾਇਆ ਹੈ ਪਿਤਾ ਦਾ ਪਿਆਰ - ਜੀਵਨ ਦਾ ਹੈ ਬੱਸ ਇਹੀ ਸਾਰ - ਨਾ ਕਦੇ ਮਿਟੇ ਇਹ ਪਿਆਰ - ਨਾ ਕਦੇ ਮਿਟੇਗਾ ਪਿਆਰ 
(1 ਪਤ. 2:17; 3:8; 4:8; 1 ਯੂਹੰ. 3:11 ਵੀ ਦੇਖੋ।)