ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 99
  • ਲੱਖਾਂ-ਲੱਖ ਭੈਣ-ਭਰਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੱਖਾਂ-ਲੱਖ ਭੈਣ-ਭਰਾ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਲੱਖਾਂ-ਲੱਖ ਭੈਣ-ਭਾਈ
    ਯਹੋਵਾਹ ਦੇ ਗੁਣ ਗਾਓ
  • ਦੂਤ
    ਜਾਗਰੂਕ ਬਣੋ!—2017
  • ਕੀ ਰੱਬ ਹਰ ਪਾਸੇ ਹੈ?
    ਜਾਗਰੂਕ ਬਣੋ!—2011
  • ਘੋੜਸਵਾਰ ਫ਼ੌਜ ਦੇ ਹਮਲੇ ਵਿਚ ਤੁਸੀਂ ਵੀ ਸ਼ਾਮਲ ਹੋ
    ਸਾਡੀ ਰਾਜ ਸੇਵਕਾਈ—2004
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 99

ਗੀਤ 99

ਲੱਖਾਂ-ਲੱਖ ਭੈਣ-ਭਰਾ

(ਪ੍ਰਕਾਸ਼ ਦੀ ਕਿਤਾਬ 7:9, 10)

  1. 1. ਸੰਗ-ਸੰਗ ਚਲੋ ਮੇਰੇ ਭਰਾਵੋ

    ਹਾਂ ਰੱਬ ਦੇ ਰਾਹ ਚੱਲੋ

    ਹਮਸਫ਼ਰ ਬਣ ਕੇ ਸਾਰੇ

    ਵਫ਼ਾ ਨਿਭਾਈਏ

    ਸਾਰੇ ਚੱਲੋ ਰਲ਼-ਮਿਲ ਕੇ

    ਧਰਤੀ ਦੇ ਹਰ ਪਾਸੇ

    ਕੌਮ-ਕੌਮ ਤੋਂ ਹਰ ਇਕ ਜ਼ਬਾਨ ਦੇ ਲੋਕ

    ਜਸ ਗਾਉਣ ਯਹੋਵਾਹ ਦੇ

  2. 2. ਸੰਗ-ਸੰਗ ਚਲੋ ਮੇਰੇ ਭਰਾਵੋ

    ਖ਼ੁਸ਼ ਖ਼ਬਰੀ ਦੇਵੋ

    ਸ਼ਾਂਤੀ ਦਾ ਹੈ ਸੁਨੇਹਾ

    ਨਗਰ-ਨਗਰ ਫੈਲਾਓ

    ਸਾਥ-ਸਾਥ ਚਲੋ ਸਭ ਮਿਲ ਕੇ

    ਹਾਰੇ-ਥੱਕੇ ਚਾਹੇ

    ਯਿਸੂ ਦੇਵੇ ਤਾਜ਼ਗੀ ਸਾਨੂੰ

    ਉਹੀ ਆਰਾਮ ਬਖ਼ਸ਼ੇ

  3. 3. ਸੰਗ-ਸੰਗ ਚਲੋ ਮੇਰੇ ਭਰਾਵੋ

    ਸਾਡਾ ਖ਼ੁਦਾ ਨੇੜੇ

    ਦਿਨ-ਰਾਤ ਸੇਵਾ ਹਾਂ ਕਰੋ

    ਡੇਰੇ ਉਹਦੇ ਰਹੋ

    ਇਕ-ਦੂਜੇ ਨਾਲ ਸਭ ਮਿਲ ਕੇ

    ਰਾਜ ਦਾ ਐਲਾਨ ਕਰੋ

    ਦਿੰਦਾ ਯਹੋਵਾਹ ਹਮੇਸ਼ਾ ਸਾਥ

    ਹਾਰ ਕਦੀ ਨਾ ਮੰਨੋ

(ਯਸਾ. 52:7; ਮੱਤੀ 11:29; ਪ੍ਰਕਾ. 7:15 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ