ਗੀਤ 154
ਪਿਆਰ ਕਦੇ ਮਿਟਦਾ ਨਹੀਂ
- 1. ਵੇਖੋ ਹਰ ਤਰਫ਼, - ਇਹੇ ਪਿਆਰ ਬੇਸ਼ੁਮਾਰ - ਸੱਚੇ ਦੋਸਤ ਲਗਾਏ ਗਲ਼ੇ - ਪਾਈ ਹੈ ਨਜ਼ਾਤ, - ਦੁਨੀਆਂ ਤੋਂ ਜੁਦਾ - ਦੂਰ ਹਨੇਰਾ, ਜੀਵਨ ਨਿਹਾਲ - (ਪ੍ਰੀ-ਕੋਰਸ) - ਇਹ ਪਿਆਰ ਮਿਟੇਗਾ ਨਹੀਂ - ਬੰਧਨ ਨਾ ਟੁੱਟੇਗਾ - (ਕੋਰਸ) - ਪਿਆਰ, ਮਿਟੇ ਨਾ ਪਿਆਰ - ਯਹੋਵਾਹ ਪਿਆਰ ਹੈ - ਇਹ ਜਾਣ ਲੈ - ਪਿਆਰ, ਮਿਟੇ ਨਾ ਪਿਆਰ - ਸਾਡੀ ਦਿਲੀ ਦੁਆ, ਮੁਰਝਾਏ ਨਾ ਪਿਆਰ - ਰਹੇ ਸਦਾ ਇਹ ਪਿਆਰ - ਨਾ ਮਿਟੇ ਪਿਆਰ 
- 2. ਆਵੇ ਜੇ ਤੂਫ਼ਾਨ, - ਪਰੇਸ਼ਾਨ ਹੋਵੇ ਦਿਲ - ਹਾਰਦੇ ਨਾ, ਖਿੜੇ ਜਿੰਦ-ਜਾਨ - ਦਿੰਦੇ ਇਹ ਪੁਕਾਰ, ‘ਪਾਓ ਕੱਲ੍ਹ ਦੀ ਆਸ਼ਾ, - ਗੂੜ੍ਹੀ ਛਾਂਵੇਂ ਸਾਹ ਲਵੇ ਜਾਨ’ - (ਪ੍ਰੀ-ਕੋਰਸ) - ਇਹ ਪਿਆਰ ਮਿਟੇਗਾ ਨਹੀਂ - ਬੰਧਨ ਨਾ ਟੁੱਟੇਗਾ - (ਕੋਰਸ) - ਪਿਆਰ, ਮਿਟੇ ਨਾ ਪਿਆਰ - ਯਹੋਵਾਹ ਪਿਆਰ ਹੈ - ਇਹ ਜਾਣ ਲੈ - ਪਿਆਰ, ਮਿਟੇ ਨਾ ਪਿਆਰ - ਸਾਡੀ ਦਿਲੀ ਦੁਆ, ਮੁਰਝਾਏ ਨਾ ਪਿਆਰ - ਰਹੇ ਸਦਾ ਇਹ ਪਿਆਰ - (ਕੋਰਸ) - ਪਿਆਰ, ਮਿਟੇ ਨਾ ਪਿਆਰ - ਯਹੋਵਾਹ ਪਿਆਰ ਹੈ - ਇਹ ਜਾਣ ਲੈ - ਪਿਆਰ, ਮਿਟੇ ਨਾ ਪਿਆਰ - ਸਾਡੀ ਦਿਲੀ ਦੁਆ, ਮੁਰਝਾਏ ਨਾ ਪਿਆਰ - ਰਹੇ ਸਦਾ ਇਹ ਪਿਆਰ - ਨਾ ਮਿਟੇ ਪਿਆਰ - ਨਾ ਮਿਟੇ ਪਿਆਰ - ਨਾ ਮਿਟੇ ਪਿਆਰ