ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 154
  • ਪਿਆਰ ਕਦੇ ਮਿਟਦਾ ਨਹੀਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਆਰ ਕਦੇ ਮਿਟਦਾ ਨਹੀਂ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਸ਼ਨੀਵਾਰ
    2019 ਦੇ ਵੱਡੇ ਸੰਮੇਲਨ ਲਈ ਪ੍ਰੋਗ੍ਰਾਮ
  • ਉਹ ਪਿਆਰ ਪੈਦਾ ਕਰੋ ਜੋ ਕਦੇ ਟਲਦਾ ਨਹੀਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 154

ਗੀਤ 154

ਪਿਆਰ ਕਦੇ ਮਿਟਦਾ ਨਹੀਂ

(1 ਕੁਰਿੰਥੀਆਂ 13:8)

  1. 1. ਵੇਖੋ ਹਰ ਤਰਫ਼,

    ਇਹੇ ਪਿਆਰ ਬੇਸ਼ੁਮਾਰ

    ਸੱਚੇ ਦੋਸਤ ਲਗਾਏ ਗਲ਼ੇ

    ਪਾਈ ਹੈ ਨਜ਼ਾਤ,

    ਦੁਨੀਆਂ ਤੋਂ ਜੁਦਾ

    ਦੂਰ ਹਨੇਰਾ, ਜੀਵਨ ਨਿਹਾਲ

    (ਪ੍ਰੀ-ਕੋਰਸ)

    ਇਹ ਪਿਆਰ ਮਿਟੇਗਾ ਨਹੀਂ

    ਬੰਧਨ ਨਾ ਟੁੱਟੇਗਾ

    (ਕੋਰਸ)

    ਪਿਆਰ, ਮਿਟੇ ਨਾ ਪਿਆਰ

    ਯਹੋਵਾਹ ਪਿਆਰ ਹੈ

    ਇਹ ਜਾਣ ਲੈ

    ਪਿਆਰ, ਮਿਟੇ ਨਾ ਪਿਆਰ

    ਸਾਡੀ ਦਿਲੀ ਦੁਆ, ਮੁਰਝਾਏ ਨਾ ਪਿਆਰ

    ਰਹੇ ਸਦਾ ਇਹ ਪਿਆਰ

    ਨਾ ਮਿਟੇ ਪਿਆਰ

  2. 2. ਆਵੇ ਜੇ ਤੂਫ਼ਾਨ,

    ਪਰੇਸ਼ਾਨ ਹੋਵੇ ਦਿਲ

    ਹਾਰਦੇ ਨਾ, ਖਿੜੇ ਜਿੰਦ-ਜਾਨ

    ਦਿੰਦੇ ਇਹ ਪੁਕਾਰ, ‘ਪਾਓ ਕੱਲ੍ਹ ਦੀ ਆਸ਼ਾ,

    ਗੂੜ੍ਹੀ ਛਾਂਵੇਂ ਸਾਹ ਲਵੇ ਜਾਨ’

    (ਪ੍ਰੀ-ਕੋਰਸ)

    ਇਹ ਪਿਆਰ ਮਿਟੇਗਾ ਨਹੀਂ

    ਬੰਧਨ ਨਾ ਟੁੱਟੇਗਾ

    (ਕੋਰਸ)

    ਪਿਆਰ, ਮਿਟੇ ਨਾ ਪਿਆਰ

    ਯਹੋਵਾਹ ਪਿਆਰ ਹੈ

    ਇਹ ਜਾਣ ਲੈ

    ਪਿਆਰ, ਮਿਟੇ ਨਾ ਪਿਆਰ

    ਸਾਡੀ ਦਿਲੀ ਦੁਆ, ਮੁਰਝਾਏ ਨਾ ਪਿਆਰ

    ਰਹੇ ਸਦਾ ਇਹ ਪਿਆਰ

    (ਕੋਰਸ)

    ਪਿਆਰ, ਮਿਟੇ ਨਾ ਪਿਆਰ

    ਯਹੋਵਾਹ ਪਿਆਰ ਹੈ

    ਇਹ ਜਾਣ ਲੈ

    ਪਿਆਰ, ਮਿਟੇ ਨਾ ਪਿਆਰ

    ਸਾਡੀ ਦਿਲੀ ਦੁਆ, ਮੁਰਝਾਏ ਨਾ ਪਿਆਰ

    ਰਹੇ ਸਦਾ ਇਹ ਪਿਆਰ

    ਨਾ ਮਿਟੇ ਪਿਆਰ

    ਨਾ ਮਿਟੇ ਪਿਆਰ

    ਨਾ ਮਿਟੇ ਪਿਆਰ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ