ਗੀਤ 160
“ਖ਼ੁਸ਼ ਖ਼ਬਰੀ”!
- 1. ਗੂੰਜੀ ਸੁਰਗੀਂ ਜੈ-ਜੈ ਕਾਰ - ਪੁੱਤ ਪੈਦਾ ਹੋਇਆ - ਮਾਖਿਓਂ ਮਿੱਠੀ ਲੱਗੀ ਇਹ ਖ਼ਬਰ - ਸੋਗ ਰਹੇਗਾ ਨਾ - ਖ਼ੁਸ਼ੀ ਹੋਣੀ ਹਰ ਥਾਂ - (ਕੋਰਸ) - ਸੋਹਣੀ ਇਹ ਖ਼ਬਰ - ਸਭ ਹੋਵਣ ਨਿਹਾਲ - ਚਾਨਣ ਦਾਤ ਰੱਬ ਦੀ - ਸੋਹਣੀ ਇਹ ਖ਼ਬਰ - ਦੇਵੋ ਦਿਨੇ-ਰਾਤ - ਯਿਸੂ ਹੈ ਆਇਆ - ਜੀਵਨ, ਸੱਚਾਈ ਤੇ ਰਾਹ 
- 2. ਨੇਕੀ ਉਸ ਦੇ ਰਾਜ ਦੀ ਨੀਂਹ - ਸ਼ਾਂਤੀ ਉਸ ਦੀ ਦੇਣ - ਸਦਾ ਦਾ ਜੀਵਨ ਉਸ ਦੀ ਸੁਗਾਤ - ਸੱਚ ਉਸ ਦਾ ਲਿਬਾਸ - ਰਾਜ ਉਸ ਦਾ ਸਾਡੀ ਆਸ - (ਕੋਰਸ) - ਸੋਹਣੀ ਇਹ ਖ਼ਬਰ - ਸਭ ਹੋਵਣ ਨਿਹਾਲ - ਚਾਨਣ ਦਾਤ ਰੱਬ ਦੀ - ਸੋਹਣੀ ਇਹ ਖ਼ਬਰ - ਦੇਵੋ ਦਿਨੇ-ਰਾਤ - ਯਿਸੂ ਹੈ ਆਇਆ - ਜੀਵਨ, ਸੱਚਾਈ ਤੇ ਰਾਹ - (ਕੋਰਸ) - ਸੋਹਣੀ ਇਹ ਖ਼ਬਰ - ਸਭ ਹੋਵਣ ਨਿਹਾਲ - ਚਾਨਣ ਦਾਤ ਰੱਬ ਦੀ - ਸੋਹਣੀ ਇਹ ਖ਼ਬਰ - ਦੇਵੋ ਦਿਨੇ-ਰਾਤ - ਯਿਸੂ ਹੈ ਆਇਆ - ਜੀਵਨ, ਸੱਚਾਈ ਤੇ ਰਾਹ 
(ਮੱਤੀ 24:14; ਯੂਹੰ. 8:12; 14:6; ਯਸਾ. 32:1; 61:2 ਵੀ ਦੇਖੋ।)