ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w14 12/15 ਸਫ਼ਾ 32
  • ਵਿਸ਼ਾ ਇੰਡੈਕਸ ਪਹਿਰਾਬੁਰਜ 2014

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਿਸ਼ਾ ਇੰਡੈਕਸ ਪਹਿਰਾਬੁਰਜ 2014
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
w14 12/15 ਸਫ਼ਾ 32

ਵਿਸ਼ਾ ਇੰਡੈਕਸ ਪਹਿਰਾਬੁਰਜ 2014

ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ

ਅਧਿਐਨ ਲੇਖ

  • ਅਸੀਂ ਪਵਿੱਤਰ ਕਿਉਂ ਰਹੀਏ? 11/15

  • ਆਖ਼ਰੀ ਦੁਸ਼ਮਣ ਮੌਤ ਨੂੰ ਖ਼ਤਮ ਕੀਤਾ ਜਾਵੇਗਾ, 9/15

  • ਇਕੱਠਿਆਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰੋ, 12/15

  • ਸਹੀ ਨਜ਼ਰੀਆ ਕਿਵੇਂ ਬਣਾਈ ਰੱਖੀਏ? 3/15

  • “ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ,” 10/15

  • ਸਾਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨਾ ਚਾਹੀਦਾ ਹੈ, 11/15

  • ਸਾਨੂੰ “ਹਰੇਕ ਨੂੰ ਕਿਵੇਂ ਜਵਾਬ ਦੇਣਾ” ਚਾਹੀਦਾ ਹੈ? 5/15

  • ਸਿਆਣਿਆਂ ਦਾ ਆਦਰ ਕਰੋ, 3/15

  • ਸਿਆਣਿਆਂ ਦੀ ਦੇਖ-ਭਾਲ ਕਿਵੇਂ ਕਰੀਏ? 3/15

  • ‘ਸੁਣੋ ਅਤੇ ਮਤਲਬ ਸਮਝੋ,’ 12/15

  • “ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ,” 11/15

  • ਹੌਸਲਾ ਰੱਖੋ​—ਯਹੋਵਾਹ ਤੁਹਾਡਾ ਸਹਾਰਾ ਹੈ! 4/15

  • ਕੀ ਤੁਸੀਂ “ਅਦਿੱਖ ਪਰਮੇਸ਼ੁਰ” ਨੂੰ ਦੇਖਦੇ ਹੋ? 4/15

  • ਕੀ ਤੁਸੀਂ ਆਪਣੇ ਆਪ ਦਾ ਤਿਆਗ ਕਰਦੇ ਹੋ? 3/15

  • ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ? 6/15

  • ਕੀ ਤੁਸੀਂ ‘ਮਤਲਬ ਸਮਝਦੇ’ ਹੋ? 12/15

  • ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ? 5/15

  • ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਸੱਚਾਈ ਦੇ ਰਾਹ ʼਤੇ ਚੱਲ ਰਹੇ ਹੋ? ਕਿਉਂ? 9/15

  • ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, 4/15

  • “ਤੇਰਾ ਰਾਜ ਆਵੇ”—ਪਰ ਕਦੋਂ? 1/15

  • ਤੁਸੀਂ ਜਿੱਥੇ ਕਿਤੇ ਵੀ ਹੋ, ਯਹੋਵਾਹ ਦੀ ਆਵਾਜ਼ ਸੁਣੋ, 8/15

  • ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ, 10/15

  • “ਤੁਸੀਂ ਮੇਰੇ ਗਵਾਹ ਹੋ,” 7/15

  • ‘ਤੁਸੀਂ ਮੇਰੇ ਬਾਰੇ ਗਵਾਹੀ ਦਿਓਗੇ,’ 7/15

  • “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ,” 6/15

  • “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ,” 6/15

  • ਦੂਜਿਆਂ ਦੀ ਤਰੱਕੀ ਕਰਨ ਵਿਚ ਮਦਦ ਕਰੋ, 6/15

  • ਨੌਜਵਾਨੋ, ਸਹੀ ਫ਼ੈਸਲੇ ਕਰੋ, 1/15

  • ਪਰਮੇਸ਼ੁਰ ਦਾ ਬਚਨ ਵਰਤੋ—ਇਹ ਜੀਉਂਦਾ ਹੈ! 8/15

  • ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ, 10/15

  • ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ, 5/15

  • ਪਿਆਰ ਕਾਰਨ ਯਹੋਵਾਹ ਸਾਡੇ ʼਤੇ ਨਿਗਾਹ ਰੱਖਦਾ ਹੈ? 4/15

  • ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਯਾਦ ਰੱਖੋ, 9/15

  • “ਬਹੁਤ ਸਾਰੀਆਂ ਮੁਸੀਬਤਾਂ” ਦੇ ਬਾਵਜੂਦ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੋ, 9/15

  • ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ! 2/15

  • ਮਾਪਿਓ—ਸੱਚਾਈ ਵਿਚ ਨਿਭਾਓ ਬੱਚਿਆਂ ਦਾ ਸਾਥ, 9/15

  • ਮਾੜੇ ਦਿਨ ਆਉਣ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਕਰੋ, 1/15

  • ਮੂਸਾ ਦੀ ਨਿਹਚਾ ਦੀ ਰੀਸ ਕਰੋ, 4/15

  • “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ,” 7/15

  • ਯਹੋਵਾਹ—ਸਾਡਾ ਜਿਗਰੀ ਦੋਸਤ, 2/15

  • ਯਹੋਵਾਹ—ਸਾਡਾ ਦਾਤਾ ਅਤੇ ਰਖਵਾਲਾ, 2/15

  • ਯਹੋਵਾਹ ਸਾਡੇ ਨੇੜੇ ਕਿਵੇਂ ਆਉਂਦਾ ਹੈ? 8/15

  • ਯਹੋਵਾਹ ਹਰ ਕੰਮ ਸਹੀ ਢੰਗ ਨਾਲ ਕਰਦਾ ਹੈ, 5/15

  • ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰੋ! 12/15

  • ਯਹੋਵਾਹ ਦੇ ਮਕਸਦ ਵਿਚ ਔਰਤਾਂ ਦੀ ਕੀ ਅਹਿਮੀਅਤ ਹੈ? 8/15

  • ਯਹੋਵਾਹ ਦੇ ਲੋਕ ‘ਬੁਰਾਈ ਨੂੰ ਤਿਆਗਦੇ’ ਹਨ, 7/15

  • ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦਾ ਸਨਮਾਨ, 10/15

  • ਯਿਸੂ ਦਾ ਜੀ ਉੱਠਣਾ—ਸਾਡੇ ਲਈ ਕੀ ਮਾਅਨੇ ਰੱਖਦਾ ਹੈ? 11/15

  • ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ, 1/15

  • ਰਾਜ ਦੇ 100 ਸਾਲ—ਇਸ ਦਾ ਤੁਹਾਡੀ ਜ਼ਿੰਦਗੀ ʼਤੇ ਅਸਰ! 1/15

  • ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ! 2/15

  • ‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ,’ 11/15

ਹੋਰ ਲੇਖ

  • ਅਨਿਆਂ ਦੇ ਸਮੇਂ ਹਾਰ ਨਹੀਂ ਮੰਨੀ (ਏਲੀਯਾਹ), 3/1

  • ਸੱਚਾ ਧਰਮ, 9/1

  • ਸਵਰਗ ਕੌਣ ਜਾਂਦੇ ਹਨ? 1/1

  • ਸਾਰਫਥ ਦੀ ਵਿਧਵਾ, 2/15

  • ਸਿਗਰਟਨੋਸ਼ੀ ਬਾਰੇ ਰੱਬ ਦਾ ਨਜ਼ਰੀਆ, 7/1

  • ਕੱਪੜੇ ਪਾੜਨੇ, 4/15

  • ‘ਕੰਮਾਂ ਕਰਕੇ ਧਰਮੀ ਗਿਣਿਆ ਗਿਆ’ (ਰਾਹਾਬ), 1/1

  • ਗਮ ਸਹਿਣ ਦੀ ਤਾਕਤ ਮਿਲੀ (ਮਰੀਅਮ), 7/1

  • “ਜਿਹੜਾ ਸੁਫਨਾ ਮੈਂ ਡਿੱਠਾ ਸੁਣੋ” (ਯੂਸੁਫ਼), 9/1

  • ਜ਼ਿੰਦਗੀ ਦੇਣ ਵਾਲੀ ਰੋਟੀ, 7/1

  • ਦੁਨੀਆਂ ਦਾ ਮਾਲਕ ਕੌਣ? 7/1

  • ਧਰਮਾਂ ਦੀ ਸਾਂਝ, 5/1

  • ਪ੍ਰਾਚੀਨ ਸਮੇਂ ਵਿਚ ਮੱਛੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ, 11/1

  • ਪੁਰਾਣੇ ਜ਼ਮਾਨੇ ਵਿਚ ਕਿਸ਼ਤੀਆਂ ਅੰਦਰ ਪਾਣੀ ਜਾਣ ਤੋਂ ਰੋਕਣਾ, 11/1

  • ਪੂਰਵਜਾਂ ਲਈ ਕੋਈ ਉਮੀਦ ਹੈ? 7/1

  • ਮਰੇ ਹੋਏ ਲੋਕਾਂ ਲਈ ਉਮੀਦ, 3/1

  • ਮੌਤ ਹੋਣ ਤੇ ਸਭ ਕੁਝ ਖ਼ਤਮ? 3/1

  • ਰੱਬ ਦੀ ਸਰਕਾਰ—ਤੁਹਾਨੂੰ ਕੀ ਫ਼ਾਇਦਾ ਹੋ ਸਕਦਾ? 11/1

  • ਰੱਬ ਦੇ ਰਾਜ ਦੇ ਆਉਣ ਲਈ ਪ੍ਰਾਰਥਨਾ ਕਿਉਂ ਕਰੀਏ? 11/1

ਜੀਵਨੀਆਂ

  • ਇਕ ਪਿਤਾ ਦਾ ਸਾਇਆ ਉੱਠਿਆ, ਇਕ ਪਿਤਾ ਨੇ ਅਪਣਾਇਆ (ਜੀ. ਲੋਸ਼), 7/15

  • ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਂ ਤਕੜੀ ਹਾਂ, (ਐੱਮ. ਮੋਰਲਾਂਜ਼), 5/1

  • ਪੂਰੇ ਸਮੇਂ ਦੀ ਸੇਵਾ ਨੇ ਖੋਲ੍ਹੇ ਕਈ ਦਰਵਾਜ਼ੇ (ਆਰ. ਵੌਲਨ), 4/15

  • ਯਹੋਵਾਹ ਨੇ ਮੇਰੀ ਮਦਦ ਕੀਤੀ (ਕੇ. ਲਿਟਲ), 5/15

  • ਰੱਬ ਦੀ ਸੇਵਾ ਕਰ ਕੇ ਮਿਲੇ ਮਿੱਠੇ ਫਲ (ਪੀ. ਕਾਰਬੈਲੋ), 11/1

  • ਰਾਜ ਦੀ ਸੇਵਾ ਵਿਚ ਮੇਰੀਆਂ ਮਿੱਠੀਆਂ ਯਾਦਾਂ (ਐੱਮ. ਓਲਸਨ), 10/15

ਪਾਠਕਾਂ ਵੱਲੋਂ ਸਵਾਲ

  • ਦਾਹ-ਸੰਸਕਾਰ ਸਹੀ? 6/15

  • ਦੋ ਗਵਾਹ ਕੌਣ ਹਨ? (ਪ੍ਰਕਾ 11:3-12), 11/15

  • ਧਰਤੀ ʼਤੇ ਦੁਬਾਰਾ ਜੀ ਉੱਠਣ ਵਾਲੇ ਵਿਆਹ ਕਰਾਉਣਗੇ? (ਲੂਕਾ 20:34-36), 8/15

  • ਬਜ਼ੁਰਗਾਂ, ਸਹਾਇਕ ਸੇਵਕਾਂ ਦੀ ਨਿਯੁਕਤੀ ਕਿਵੇਂ? 11/15

  • ਯਹੂਦੀ ਮਸੀਹ ਦੇ “ਆਉਣ ਦਾ ਇੰਤਜ਼ਾਰ” ਕਰ ਰਹੇ ਸਨ? (ਲੂਕਾ 3:15), 2/15

  • ਯਹੋਵਾਹ ਕਿਸੇ ਮਸੀਹੀ ਨੂੰ ਖਾਣੇ ਦੀ ਕਮੀ ਆਉਣ ਦੇਵੇਗਾ? (ਜ਼ਬੂ 37:25; ਮੱਤੀ 6:33), 9/15

  • ਰਾਕੇਲ ਆਪਣੇ ਬੱਚਿਆਂ ਲਈ ਰੋਈ? (ਯਿਰ 31:15), 12/15

ਬਾਈਬਲ ਬਦਲਦੀ ਹੈ ਜ਼ਿੰਦਗੀਆਂ

  • ਮੈਂ ਹੀ ਸਭ ਕੁਝ ਹਾਂ (ਸੀ. ਬਾਉਅਰ), 11/1

  • ਮੈਂ ਬੰਦੂਕ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ (ਏ. ਲੂਗਰਾ), 9/1

  • ਯਹੋਵਾਹ ਮੈਨੂੰ ਭੁੱਲਿਆ ਨਹੀਂ (ਐੱਸ. ਉਦੀਅਸ), 3/1

ਮਸੀਹੀ ਜ਼ਿੰਦਗੀ ਅਤੇ ਗੁਣ

  • ਉਨ੍ਹਾਂ ਮਸੀਹੀਆਂ ਦੀ ਮਦਦ ਕਰੋ ਜਿਨ੍ਹਾਂ ਦਾ ਤਲਾਕ ਹੋ ਜਾਂਦਾ ਹੈ, 6/15

  • ਅਵਿਸ਼ਵਾਸੀ ਰਿਸ਼ਤੇਦਾਰ, 3/15

  • ਆਪਣੇ ਅੱਲ੍ਹੜ ਬੱਚੇ ਨਾਲ ਬਹਿਸ ਕੀਤੇ ਬਿਨਾਂ ਗੱਲ ਕਰੋ, 1/1

  • ‘ਸਹੀ ਸਮੇਂ ਤੇ ਭੋਜਨ’ ਮਿਲ ਰਿਹਾ, 8/15

  • “ਹਾਂ” ਕਿਤੇ “ਨਾਂਹ” ਤਾਂ ਨਹੀਂ? 3/15

  • ਕੀ ਤੁਸੀਂ ‘ਯੋਗ ਬਣਨ ਦੀ ਕੋਸ਼ਿਸ਼’ ਕਰ ਰਹੇ ਹੋ? 9/15

  • ਕੀ ਤੁਹਾਨੂੰ ਆਪਣਾ ਮਨ ਬਦਲਣਾ ਚਾਹੀਦਾ ਹੈ? 12/15

  • ਖ਼ੁਸ਼ੀ ਨਾਲ ਦੇਣਾ, 12/15

  • ਗ਼ਲਤ ਕੰਮ ਕਰਨ ਤੋਂ ਪਿੱਛੇ ਹਟਣਾ, 5/1

  • ਤਰੱਕੀ ਲਈ ‘ਰਾਹ ਪੱਧਰਾ ਕਰ,’ 6/15

  • ਤੁਸੀਂ ਪ੍ਰਾਰਥਨਾ ਕਿਉਂ ਕਰਦੇ ਹੋ? 5/1

  • ਪਰਿਵਾਰਕ ਸਟੱਡੀ, 3/15

  • ‘ਭੋਜਨ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ,’ 5/15

  • ‘ਮੁੜ ਅਤੇ ਭਰਾਵਾਂ ਨੂੰ ਤਕੜਾ ਕਰ,’ 8/15

ਯਹੋਵਾਹ

  • ਅਨਿਆਂ ਬਾਰੇ ਵਿਚਾਰ, 3/1

  • ਕਿਹੋ ਜਿਹਾ ਹੈ? 3/1

  • ਕੀ ਸਾਨੂੰ ਰੱਬ ਦੀ ਲੋੜ ਹੈ? 1/1

  • ਖ਼ੁਸ਼ੀ ਨਾਲ ਦੇਣ ਵਾਲੇ ਨੂੰ ਬਰਕਤਾਂ ਦਿੰਦਾ, 12/15

  • “ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਵਾਲਿਆਂ ਨੂੰ ਇਨਾਮ ਦਿੰਦਾ,” 1/1

  • ਤੁਹਾਡਾ ਫ਼ਿਕਰ ਹੈ? 9/1

  • “ਯਹੋਵਾਹ ਦੀ ਮਨੋਹਰਤਾ” (ਜ਼ਬੂ 27:4), 2/15

  • ਰੱਬ ਨੂੰ ਕਿਸ ਨੇ ਬਣਾਇਆ, 9/1

ਯਹੋਵਾਹ ਦੇ ਗਵਾਹ

  • ਉਹ ‘ਰਾਹ ਜਾਣਦੇ ਸਨ’ (ਜੀ. ਪੀਅਰਸ), 12/15

  • ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤਾਈਵਾਨ, 10/15

  • ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਪੱਛਮੀ ਅਫ਼ਰੀਕਾ, 1/15

  • ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਾਈਕ੍ਰੋਨੇਸ਼ੀਆ, 7/15

  • ਜਪਾਨ ਵਿਚ ਸੱਚਾਈ ਦਾ ਸੂਰਜ ਚੜ੍ਹਿਆ, 11/15

  • ਨਿਹਚਾ ਤਕੜੀ ਕਰਨ ਵਾਲੀ 100 ਸਾਲ ਪੁਰਾਣੀ ਫ਼ਿਲਮ (ਫੋਟੋ-ਡਰਾਮਾ), 2/15

  • ਬਚਪਨ ਵਿਚ ਮੇਰਾ ਫ਼ੈਸਲਾ, 1/15

  • ਯੂਰੀਕਾ ਡਰਾਮਾ, 8/15

  • “ਵਾਢੀ ਦਾ ਕਾਫ਼ੀ ਕੰਮ” (ਬ੍ਰਾਜ਼ੀਲ), 5/15

ਯਿਸੂ ਮਸੀਹ

  • ਯਿਸੂ ਹੁਣ ਕੀ ਕਰ ਰਿਹਾ ਹੈ, 5/1

  • ਯਿਸੂ ਭਵਿੱਖ ਵਿਚ ਕੀ-ਕੀ ਕਰੇਗਾ, 5/1

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ