ਦੱਖਣੀ ਅਫ਼ਰੀਕਾ ਵਿਚ ਮਾਪੇ ਆਪਣੇ ਬੱਚਿਆਂ ਨਾਲ ਸਟੱਡੀ ਕਰਦਿਆਂ
ਗੱਲਬਾਤ ਕਿਵੇਂ ਕਰੀਏ
●○○ ਪਹਿਲੀ ਮੁਲਾਕਾਤ
ਸਵਾਲ: ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਭਵਿੱਖ ਵਿਚ ਕੀ ਹੋਵੇਗਾ?
ਹਵਾਲਾ: ਯਸਾ 46:10
ਅੱਗੋਂ: ਅੱਜ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ?
○●○ ਦੂਜੀ ਮੁਲਾਕਾਤ
ਸਵਾਲ: ਅੱਜ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹਾਂ?
ਹਵਾਲਾ: ਮੱਤੀ 24:6, 7, 14
ਅੱਗੋਂ: “ਅੰਤ” ਆਉਣ ਤੋਂ ਬਾਅਦ ਕੀ ਹੋਵੇਗਾ?
○○● ਤੀਜੀ ਮੁਲਾਕਾਤ
ਸਵਾਲ: “ਅੰਤ” ਆਉਣ ਤੋਂ ਬਾਅਦ ਕੀ ਹੋਵੇਗਾ?
ਹਵਾਲਾ: ਪ੍ਰਕਾ 21:4
ਅੱਗੋਂ: ਇਹ ਭਵਿੱਖਬਾਣੀ ਕਿੱਥੇ ਪੂਰੀ ਹੋਵੇਗੀ?