ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਤਿਮੋਥਿਉਸ 4
  • ਪਵਿੱਤਰ ਬਾਈਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਤਿਮੋਥਿਉਸ 4:1

ਫੁਟਨੋਟ

  • *

    ਯੂਨਾਨੀ ਵਿਚ, “ਪਨੈਵਮਾ।” ਅਪੈਂਡਿਕਸ 7 ਦੇਖੋ।

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2006, ਸਫ਼ੇ 23-24

1 ਤਿਮੋਥਿਉਸ 4:2

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2019, ਸਫ਼ਾ 8

    ਪਰਮੇਸ਼ੁਰ ਨਾਲ ਪਿਆਰ, ਸਫ਼ੇ 21-22

    ਪਹਿਰਾਬੁਰਜ,

    11/15/2006, ਸਫ਼ੇ 23-24

1 ਤਿਮੋਥਿਉਸ 4:3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    7/1/1996, ਸਫ਼ੇ 6-7

1 ਤਿਮੋਥਿਉਸ 4:6

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 54

    ਪਹਿਰਾਬੁਰਜ,

    5/15/2009, ਸਫ਼ੇ 16-17

    ਸਾਡੀ ਰਾਜ ਸੇਵਕਾਈ,

    1/2005, ਸਫ਼ਾ 1

1 ਤਿਮੋਥਿਉਸ 4:7

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    9/2020, ਸਫ਼ਾ 28

    ਪਹਿਰਾਬੁਰਜ (ਸਟੱਡੀ),

    4/2018, ਸਫ਼ਾ 14

1 ਤਿਮੋਥਿਉਸ 4:8

ਫੁਟਨੋਟ

  • *

    ਜਾਂ, “ਕਸਰਤ।”

ਇੰਡੈਕਸ

  • ਰਿਸਰਚ ਬਰੋਸ਼ਰ

    ਜਾਗਰੂਕ ਬਣੋ!,

    ਨੰ. 1 2020 ਸਫ਼ਾ 11

    ਪਹਿਰਾਬੁਰਜ,

    2/1/2001, ਸਫ਼ਾ 5

1 ਤਿਮੋਥਿਉਸ 4:11

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    4/2018, ਸਫ਼ਾ 13

1 ਤਿਮੋਥਿਉਸ 4:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    4/2022, ਸਫ਼ੇ 4-9

    ਪਹਿਰਾਬੁਰਜ (ਸਟੱਡੀ),

    8/2018, ਸਫ਼ੇ 11-12

    4/2018, ਸਫ਼ਾ 13

    ਪਹਿਰਾਬੁਰਜ,

    12/15/2009, ਸਫ਼ੇ 12-15

    9/15/1999, ਸਫ਼ਾ 31

    ਸਾਡੀ ਰਾਜ ਸੇਵਕਾਈ,

    9/1996, ਸਫ਼ਾ 1

1 ਤਿਮੋਥਿਉਸ 4:13

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    8/2021, ਸਫ਼ਾ 24

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 7/2019, ਸਫ਼ਾ 8

    ਪਹਿਰਾਬੁਰਜ,

    6/15/2011, ਸਫ਼ੇ 18-19

    3/1/1999, ਸਫ਼ਾ 29

1 ਤਿਮੋਥਿਉਸ 4:14

ਇੰਡੈਕਸ

  • ਰਿਸਰਚ ਬਰੋਸ਼ਰ

    ਗਵਾਹੀ ਦਿਓ, ਸਫ਼ਾ 121

    ਪਹਿਰਾਬੁਰਜ,

    12/15/2009, ਸਫ਼ਾ 11

    9/15/2008, ਸਫ਼ਾ 30

    9/15/1999, ਸਫ਼ਾ 29

1 ਤਿਮੋਥਿਉਸ 4:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/15/2009, ਸਫ਼ੇ 11-12

    10/1/2007, ਸਫ਼ਾ 21

    8/1/2001, ਸਫ਼ੇ 12-17

1 ਤਿਮੋਥਿਉਸ 4:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    10/2021, ਸਫ਼ਾ 24

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 21

    ਪਹਿਰਾਬੁਰਜ (ਸਟੱਡੀ),

    8/2016, ਸਫ਼ਾ 23

    ਪਹਿਰਾਬੁਰਜ,

    6/1/2000, ਸਫ਼ੇ 14-19

    3/1/1999, ਸਫ਼ੇ 19-24

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।
  • ਪਵਿੱਤਰ ਬਾਈਬਲ
  • ਨਵੀਂ ਦੁਨੀਆਂ ਅਨੁਵਾਦ (nwt) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
ਪਵਿੱਤਰ ਬਾਈਬਲ
1 ਤਿਮੋਥਿਉਸ 4:1-16

1 ਤਿਮੋਥਿਉਸ

4 ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਭਵਿੱਖ ਵਿਚ ਕੁਝ ਲੋਕ ਨਿਹਚਾ ਕਰਨੀ ਛੱਡ ਦੇਣਗੇ ਕਿਉਂਕਿ ਉਹ ਗੁਮਰਾਹ ਕਰਨ ਵਾਲੀਆਂ ਗੱਲਾਂ, ਜੋ ਪਰਮੇਸ਼ੁਰ ਤੋਂ ਆਈਆਂ ਲੱਗਦੀਆਂ ਹਨ,* ਅਤੇ ਦੁਸ਼ਟ ਦੂਤਾਂ ਦੀਆਂ ਸਿੱਖਿਆਵਾਂ ਪਿੱਛੇ ਲੱਗ ਜਾਣਗੇ। 2 ਇਹ ਝੂਠੀਆਂ ਗੱਲਾਂ ਪਖੰਡੀ ਬੰਦੇ ਫੈਲਾਉਂਦੇ ਹਨ ਜਿਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਹੈ ਜਿਵੇਂ ਤੱਤੇ ਲੋਹੇ ਨਾਲ ਦਾਗ਼ਣ ਕਰਕੇ ਚਮੜੀ ਮਰ ਕੇ ਸੁੰਨ ਹੋ ਜਾਂਦੀ ਹੈ। 3 ਇਹ ਬੰਦੇ ਲੋਕਾਂ ਨੂੰ ਵਿਆਹ-ਸ਼ਾਦੀਆਂ ਕਰਾਉਣ ਤੋਂ ­ਰੋਕਣਗੇ ਅਤੇ ਕਈ ਚੀਜ਼ਾਂ ਨਾ ਖਾਣ ਦਾ ਹੁਕਮ ਦੇਣਗੇ ਜਿਹੜੀਆਂ ਪਰਮੇਸ਼ੁਰ ਨੇ ਖਾਣ ਲਈ ਬਣਾਈਆਂ ਹਨ ਅਤੇ ਜਿਨ੍ਹਾਂ ਨੂੰ ਨਿਹਚਾ ਕਰਨ ਵਾਲੇ ਅਤੇ ਸੱਚਾਈ ਦਾ ਸਹੀ ਗਿਆਨ ਰੱਖਣ ਵਾਲੇ ਧੰਨਵਾਦ ਕਰ ਕੇ ਖਾ ਸਕਦੇ ਹਨ। 4 ਪਰਮੇਸ਼ੁਰ ਦੀ ਬਣਾਈ ਹਰ ਚੀਜ਼ ਚੰਗੀ ਹੈ ਅਤੇ ਜੇ ਕਿਸੇ ਖਾਣ ਵਾਲੀ ਚੀਜ਼ ਲਈ ਧੰਨਵਾਦ ਕੀਤਾ ਜਾਂਦਾ ਹੈ, ਤਾਂ ਉਹ ਠੁਕ­ਰਾਈ ਨਹੀਂ ਜਾਣੀ ਚਾਹੀਦੀ 5 ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਦੁਆਰਾ ਸ਼ੁੱਧ ਹੋ ਜਾਂਦੀ ਹੈ।

6 ਜੇ ਤੂੰ ਭਰਾਵਾਂ ਨੂੰ ਇਹ ਸਲਾਹ ਦੇਵੇਂਗਾ, ਤਾਂ ਤੂੰ ਯਿਸੂ ਮਸੀਹ ਦਾ ਚੰਗਾ ਸੇਵਕ ਬਣੇਂਗਾ, ਅਜਿਹਾ ਸੇਵਕ ਜਿਸ ਨੇ ਨਿਹਚਾ ਦੀਆਂ ਗੱਲਾਂ ਅਤੇ ਉੱਤਮ ਸਿੱਖਿ­ਆਵਾਂ ਦੀ ਖ਼ੁਰਾਕ ਨਾਲ ਆਪਣਾ ਪੋਸ਼ਣ ਕੀਤਾ ਹੈ ਜਿਨ੍ਹਾਂ ਸਿੱਖਿਆਵਾਂ ਉੱਤੇ ਤੂੰ ਧਿਆਨ ਨਾਲ ਚੱਲ ਰਿਹਾ ਹੈਂ। 7 ਪਰ ਤੂੰ ਝੂਠੀਆਂ ਕਹਾਣੀਆਂ ਤੋਂ ਦੂਰ ਰਹਿ ਜੋ ਪਵਿੱਤਰ ਗੱਲਾਂ ਦੇ ਉਲਟ ਹਨ, ਜਿਹੋ ਜਿਹੀਆਂ ਕਹਾਣੀਆਂ ਬੁੱਢੀਆਂ ਮਾਈਆਂ ਦੱਸਦੀਆਂ ਹਨ। ਇਸ ਦੀ ਬਜਾਇ, ਤੂੰ ਪਰਮੇਸ਼ੁਰ ਦੀ ਭਗਤੀ ਕਰਦੇ ਰਹਿਣ ਦਾ ਟੀਚਾ ਰੱਖ ਅਤੇ ਇਸ ਟੀਚੇ ਤਕ ਪਹੁੰਚਣ ਲਈ ­ਅਭਿਆਸ ਕਰਦਾ ਰਹਿ। 8 ­ਸਰੀਰਕ ਅਭਿਆਸ* ਕਰਨ ਨਾਲ ਕੁਝ ਹੱਦ ਤਕ ਹੀ ਫ਼ਾਇਦਾ ਹੁੰਦਾ ਹੈ; ਪਰ ਪਰਮੇਸ਼ੁਰ ਦੀ ਭਗਤੀ ਕਰਨ ਨਾਲ ਸਾਰੀਆਂ ਗੱਲਾਂ ਵਿਚ ਫ਼ਾਇਦਾ ਹੁੰਦਾ ਹੈ ਕਿਉਂਕਿ ਇਸ ਕਰਕੇ ਸਾਨੂੰ ਨਾ ਸਿਰਫ਼ ਅੱਜ ਦੀ ਜ਼ਿੰਦਗੀ ਵਿਚ, ਸਗੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਵਿਚ ਵੀ ਬਰਕਤਾਂ ਮਿਲਣਗੀਆਂ। 9 ਇਹ ਗੱਲ ਸੱਚੀ ਹੈ ਅਤੇ ਇਸ ਉੱਤੇ ਪੂਰਾ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ। 10 ਇਸੇ ਲਈ, ਅਸੀਂ ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦੇ ਹਾਂ ਕਿਉਂਕਿ ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ ਹੋਈ ਹੈ ਜੋ ਹਰ ਤਰ੍ਹਾਂ ਦੇ ਇਨਸਾਨਾਂ ਦਾ ­ਮੁਕਤੀਦਾਤਾ ਹੈ, ਖ਼ਾਸ ਕਰਕੇ ਵਫ਼ਾਦਾਰ ਸੇਵਕਾਂ ਦਾ।

11 ਇਹ ਹੁਕਮ ਅਤੇ ਸਿੱਖਿਆਵਾਂ ਦਿੰਦਾ ਰਹਿ। 12 ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਐਵੇਂ ਨਾ ਸਮਝੇ। ਇਸ ਦੀ ਬਜਾਇ, ਵਫ਼ਾਦਾਰ ਸੇਵਕਾਂ ਲਈ ਆਪਣੀ ਬੋਲੀ ਵਿਚ, ਚਾਲ-ਚਲਣ ਵਿਚ, ਪਿਆਰ ਵਿਚ, ਨਿਹਚਾ ਵਿਚ ਅਤੇ ਸ਼ੁੱਧ ਰਹਿਣ ਵਿਚ ਚੰਗੀ ਮਿਸਾਲ ਕਾਇਮ ਕਰ। 13 ਮੇਰੇ ਆਉਣ ਤਕ ਦੂਸਰਿਆਂ ਨੂੰ ਲਗਨ ਨਾਲ ਧਰਮ-ਗ੍ਰੰਥ ਪੜ੍ਹ ਕੇ ਸੁਣਾਉਣ ਅਤੇ ਨਸੀਹਤ ਤੇ ਸਿੱਖਿਆ ਦੇਣ ਵਿਚ ਲੱਗਾ ਰਹਿ। 14 ਆਪਣੀ ਉਸ ਦਾਤ ਨੂੰ ਨਾ ਭੁੱਲ ਜੋ ਤੈਨੂੰ ਉਦੋਂ ਬਖ਼ਸ਼ੀ ਗਈ ਸੀ ਜਦੋਂ ਤੇਰੇ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਅਤੇ ਤੇਰੇ ʼਤੇ ਬਜ਼ੁਰਗਾਂ ਨੇ ਆਪਣੇ ਹੱਥ ਰੱਖੇ ਸਨ। 15 ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰ; ਇਨ੍ਹਾਂ ਵਿਚ ਮਗਨ ਰਹਿ, ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ। 16 ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ। ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ