ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 28:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਅਤੇ ਦੇਖੋ! ਉਸ ਦੇ ਬਿਲਕੁਲ ਸਿਖਰ ʼਤੇ ਯਹੋਵਾਹ ਸੀ ਅਤੇ ਉਸ ਨੇ ਕਿਹਾ:

      “ਮੈਂ ਤੇਰੇ ਦਾਦੇ ਅਬਰਾਹਾਮ ਅਤੇ ਤੇਰੇ ਪਿਤਾ ਇਸਹਾਕ ਦਾ ਪਰਮੇਸ਼ੁਰ ਯਹੋਵਾਹ ਹਾਂ।+ ਤੂੰ ਜਿਸ ਜ਼ਮੀਨ ਉੱਤੇ ਲੰਮਾ ਪਿਆ ਹੈਂ, ਮੈਂ ਉਹ ਤੈਨੂੰ ਅਤੇ ਤੇਰੀ ਸੰਤਾਨ* ਨੂੰ ਦਿਆਂਗਾ।+

  • ਉਤਪਤ 28:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਉਸ ਨੇ ਉਸ ਜਗ੍ਹਾ ਦਾ ਨਾਂ ਬੈਤੇਲ* ਰੱਖਿਆ, ਪਰ ਪਹਿਲਾਂ ਉਸ ਸ਼ਹਿਰ ਦਾ ਨਾਂ ਲੂਜ਼ ਸੀ।+

  • ਹੋਸ਼ੇਆ 12:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਹ ਇਕ ਦੂਤ ਨਾਲ ਘੁਲ਼ਦਾ ਰਿਹਾ ਅਤੇ ਜਿੱਤ ਗਿਆ।

      ਉਸ ਨੇ ਰੋ-ਰੋ ਕੇ ਤਰਲੇ ਕੀਤੇ ਕਿ ਉਹ ਉਸ ਨੂੰ ਆਪਣੀ ਮਿਹਰ ਬਖ਼ਸ਼ੇ।”+

      ਪਰਮੇਸ਼ੁਰ ਉਸ ਨੂੰ ਬੈਤੇਲ ਵਿਚ ਮਿਲਿਆ ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ,+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ