-
ਜ਼ਬੂਰ 78:27-29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਉਸ ਨੇ ਜ਼ਮੀਨ ਦੀ ਧੂੜ ਵਾਂਗ ਆਕਾਸ਼ੋਂ ਮੀਟ ਘੱਲਿਆ
ਅਤੇ ਸਮੁੰਦਰੀ ਰੇਤ ਵਾਂਗ ਅਣਗਿਣਤ ਪੰਛੀ।
28 ਉਸ ਨੇ ਆਪਣੇ ਡੇਰੇ ਵਿਚ ਸਾਰੇ ਪਾਸੇ,
ਹਾਂ, ਆਪਣੇ ਤੰਬੂਆਂ ਦੇ ਆਲੇ-ਦੁਆਲੇ ਉਨ੍ਹਾਂ ਦੇ ਢੇਰ ਲਾ ਦਿੱਤੇ।
29 ਉਨ੍ਹਾਂ ਨੇ ਤੁੰਨ-ਤੁੰਨ ਕੇ ਖਾਧਾ;
ਉਨ੍ਹਾਂ ਨੂੰ ਜਿਸ ਚੀਜ਼ ਦੀ ਲਾਲਸਾ ਸੀ, ਉਸ ਨੇ ਉਨ੍ਹਾਂ ਨੂੰ ਦਿੱਤੀ।+
-