-
ਕੂਚ 16:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਉਸ ਸ਼ਾਮ ਨੂੰ ਬਟੇਰੇ ਆਏ ਅਤੇ ਉਨ੍ਹਾਂ ਨੇ ਪੂਰੀ ਛਾਉਣੀ ਨੂੰ ਢਕ ਲਿਆ+ ਅਤੇ ਸਵੇਰੇ ਛਾਉਣੀ ਦੇ ਚਾਰੇ ਪਾਸੇ ਤ੍ਰੇਲ ਪਈ ਹੋਈ ਸੀ।
-
-
ਜ਼ਬੂਰ 78:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਸ ਨੇ ਆਕਾਸ਼ ਵਿਚ ਪੂਰਬ ਵੱਲੋਂ ਹਵਾ ਵਗਾਈ
ਅਤੇ ਆਪਣੀ ਤਾਕਤ ਨਾਲ ਦੱਖਣ ਵੱਲੋਂ ਹਵਾ ਚਲਾਈ।+
27 ਉਸ ਨੇ ਜ਼ਮੀਨ ਦੀ ਧੂੜ ਵਾਂਗ ਆਕਾਸ਼ੋਂ ਮੀਟ ਘੱਲਿਆ
ਅਤੇ ਸਮੁੰਦਰੀ ਰੇਤ ਵਾਂਗ ਅਣਗਿਣਤ ਪੰਛੀ।
-