ਕੂਚ 28:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਗੱਲ ਕਰੀਂ ਜਿਨ੍ਹਾਂ ਨੂੰ ਮੈਂ ਬੁੱਧ ਬਖ਼ਸ਼ੀ ਹੈ+ ਅਤੇ ਉਹ ਹਾਰੂਨ ਲਈ ਲਿਬਾਸ ਬਣਾਉਣਗੇ। ਇਹ ਲਿਬਾਸ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਸ ਨੂੰ ਪਵਿੱਤਰ ਕੀਤਾ ਗਿਆ ਹੈ ਅਤੇ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇਗਾ। ਕੂਚ 31:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਨਾਲੇ ਮੈਂ ਉਸ ਦੀ ਮਦਦ ਕਰਨ ਲਈ ਦਾਨ ਦੇ ਗੋਤ ਵਿੱਚੋਂ ਆਹਾਲੀਆਬ+ ਨੂੰ ਚੁਣਿਆ ਹੈ ਜੋ ਅਹੀਸਮਕ ਦਾ ਪੁੱਤਰ ਹੈ। ਮੈਂ ਸਾਰੇ ਕਾਰੀਗਰਾਂ* ਦੇ ਦਿਲ ਬੁੱਧ ਨਾਲ ਭਰ ਦਿਆਂਗਾ ਤਾਂਕਿ ਉਹ ਇਹ ਸਾਰੀਆਂ ਚੀਜ਼ਾਂ ਬਣਾਉਣ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ:+ ਕੂਚ 36:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਸਾਰੇ ਕਾਰੀਗਰਾਂ+ ਨੇ ਡੇਰੇ ਦੇ ਤੰਬੂ+ ਲਈ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਦਸ ਪਰਦੇ ਬਣਾਏ; ਉਸ* ਨੇ ਇਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਏ।+
3 ਤੂੰ ਉਨ੍ਹਾਂ ਸਾਰੇ ਕਾਰੀਗਰਾਂ* ਨਾਲ ਗੱਲ ਕਰੀਂ ਜਿਨ੍ਹਾਂ ਨੂੰ ਮੈਂ ਬੁੱਧ ਬਖ਼ਸ਼ੀ ਹੈ+ ਅਤੇ ਉਹ ਹਾਰੂਨ ਲਈ ਲਿਬਾਸ ਬਣਾਉਣਗੇ। ਇਹ ਲਿਬਾਸ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਸ ਨੂੰ ਪਵਿੱਤਰ ਕੀਤਾ ਗਿਆ ਹੈ ਅਤੇ ਉਹ ਮੇਰੇ ਪੁਜਾਰੀ ਵਜੋਂ ਸੇਵਾ ਕਰੇਗਾ।
6 ਨਾਲੇ ਮੈਂ ਉਸ ਦੀ ਮਦਦ ਕਰਨ ਲਈ ਦਾਨ ਦੇ ਗੋਤ ਵਿੱਚੋਂ ਆਹਾਲੀਆਬ+ ਨੂੰ ਚੁਣਿਆ ਹੈ ਜੋ ਅਹੀਸਮਕ ਦਾ ਪੁੱਤਰ ਹੈ। ਮੈਂ ਸਾਰੇ ਕਾਰੀਗਰਾਂ* ਦੇ ਦਿਲ ਬੁੱਧ ਨਾਲ ਭਰ ਦਿਆਂਗਾ ਤਾਂਕਿ ਉਹ ਇਹ ਸਾਰੀਆਂ ਚੀਜ਼ਾਂ ਬਣਾਉਣ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ:+
8 ਇਸ ਲਈ ਸਾਰੇ ਕਾਰੀਗਰਾਂ+ ਨੇ ਡੇਰੇ ਦੇ ਤੰਬੂ+ ਲਈ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਦਸ ਪਰਦੇ ਬਣਾਏ; ਉਸ* ਨੇ ਇਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ ਬਣਾਏ।+