ਕੂਚ 29:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦੇਈਂ।+ ਕੂਚ 29:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਅਤੇ ਤੂੰ ਪਵਿੱਤਰ ਤੇਲ+ ਲਈਂ ਅਤੇ ਉਸ ਦੇ ਸਿਰ ਉੱਤੇ ਪਾ ਕੇ ਉਸ ਨੂੰ ਨਿਯੁਕਤ ਕਰੀਂ।+ ਕੂਚ 30:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਅਤੇ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਿਰਾਂ ʼਤੇ ਤੇਲ ਪਾ ਕੇ ਉਨ੍ਹਾਂ ਨੂੰ ਪਵਿੱਤਰ ਕਰੀਂ+ ਅਤੇ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।+ ਕੂਚ 40:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਹਾਰੂਨ ਦੇ ਪਵਿੱਤਰ ਲਿਬਾਸ ਪਾਈਂ+ ਅਤੇ ਉਸ ਉੱਤੇ ਪਵਿੱਤਰ ਤੇਲ ਪਾ ਕੇ+ ਉਸ ਨੂੰ ਪਵਿੱਤਰ ਕਰੀਂ ਅਤੇ ਉਹ ਪੁਜਾਰੀ ਵਜੋਂ ਮੇਰੀ ਸੇਵਾ ਕਰੇਗਾ। ਲੇਵੀਆਂ 21:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “‘ਜਿਸ ਪੁਜਾਰੀ ਨੂੰ ਆਪਣੇ ਭਰਾਵਾਂ ਵਿੱਚੋਂ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਹੈ* ਅਤੇ ਜਿਸ ਦੇ ਸਿਰ ਉੱਤੇ ਪਵਿੱਤਰ ਤੇਲ ਪਾਇਆ ਗਿਆ ਹੈ+ ਤਾਂਕਿ ਉਹ ਪਵਿੱਤਰ ਲਿਬਾਸ ਪਾਵੇ,+ ਉਸ ਦੇ ਵਾਲ਼ ਖਿਲਰੇ ਨਾ ਰਹਿਣ ਤੇ ਉਹ ਆਪਣੇ ਕੱਪੜੇ ਨਾ ਪਾੜੇ।+ ਜ਼ਬੂਰ 133:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਹ ਉਸ ਖਾਲਸ ਤੇਲ ਵਾਂਗ ਹੈ+ਜੋ ਹਾਰੂਨ ਦੇ ਸਿਰ ʼਤੇ ਪਾਇਆ ਜਾਂਦਾ ਹੈਜਿਹੜਾ ਚੋਂਦਾ ਹੋਇਆ ਉਸ ਦੀ ਦਾੜ੍ਹੀ ਤਕ ਆ ਜਾਂਦਾ ਹੈ+ਅਤੇ ਫਿਰ ਚੋਂਦਾ ਹੋਇਆ ਉਸ ਦੇ ਕੱਪੜਿਆਂ ਤਕ ਆ ਜਾਂਦਾ ਹੈ।
4 “ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ+ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦੇਈਂ।+
30 ਅਤੇ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਸਿਰਾਂ ʼਤੇ ਤੇਲ ਪਾ ਕੇ ਉਨ੍ਹਾਂ ਨੂੰ ਪਵਿੱਤਰ ਕਰੀਂ+ ਅਤੇ ਮੇਰੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।+
13 ਤੂੰ ਹਾਰੂਨ ਦੇ ਪਵਿੱਤਰ ਲਿਬਾਸ ਪਾਈਂ+ ਅਤੇ ਉਸ ਉੱਤੇ ਪਵਿੱਤਰ ਤੇਲ ਪਾ ਕੇ+ ਉਸ ਨੂੰ ਪਵਿੱਤਰ ਕਰੀਂ ਅਤੇ ਉਹ ਪੁਜਾਰੀ ਵਜੋਂ ਮੇਰੀ ਸੇਵਾ ਕਰੇਗਾ।
10 “‘ਜਿਸ ਪੁਜਾਰੀ ਨੂੰ ਆਪਣੇ ਭਰਾਵਾਂ ਵਿੱਚੋਂ ਮਹਾਂ ਪੁਜਾਰੀ ਨਿਯੁਕਤ ਕੀਤਾ ਗਿਆ ਹੈ* ਅਤੇ ਜਿਸ ਦੇ ਸਿਰ ਉੱਤੇ ਪਵਿੱਤਰ ਤੇਲ ਪਾਇਆ ਗਿਆ ਹੈ+ ਤਾਂਕਿ ਉਹ ਪਵਿੱਤਰ ਲਿਬਾਸ ਪਾਵੇ,+ ਉਸ ਦੇ ਵਾਲ਼ ਖਿਲਰੇ ਨਾ ਰਹਿਣ ਤੇ ਉਹ ਆਪਣੇ ਕੱਪੜੇ ਨਾ ਪਾੜੇ।+
2 ਇਹ ਉਸ ਖਾਲਸ ਤੇਲ ਵਾਂਗ ਹੈ+ਜੋ ਹਾਰੂਨ ਦੇ ਸਿਰ ʼਤੇ ਪਾਇਆ ਜਾਂਦਾ ਹੈਜਿਹੜਾ ਚੋਂਦਾ ਹੋਇਆ ਉਸ ਦੀ ਦਾੜ੍ਹੀ ਤਕ ਆ ਜਾਂਦਾ ਹੈ+ਅਤੇ ਫਿਰ ਚੋਂਦਾ ਹੋਇਆ ਉਸ ਦੇ ਕੱਪੜਿਆਂ ਤਕ ਆ ਜਾਂਦਾ ਹੈ।