-
ਗਿਣਤੀ 20:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਫਿਰ ਮੂਸਾ ਨੇ ਹਾਰੂਨ ਦਾ ਲਿਬਾਸ ਲਾਹ ਕੇ ਉਸ ਦੇ ਪੁੱਤਰ ਅਲਆਜ਼ਾਰ ਦੇ ਪਾ ਦਿੱਤਾ ਅਤੇ ਬਾਅਦ ਵਿਚ ਪਹਾੜ ਉੱਤੇ ਹਾਰੂਨ ਦੀ ਮੌਤ ਹੋ ਗਈ।+ ਫਿਰ ਮੂਸਾ ਅਤੇ ਅਲਆਜ਼ਾਰ ਪਹਾੜੋਂ ਉੱਤਰ ਆਏ।
-
-
ਬਿਵਸਥਾ ਸਾਰ 34:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਮੂਸਾ ਦੀ ਮੌਤ 120 ਸਾਲ ਦੀ ਉਮਰ ਵਿਚ ਹੋਈ।+ ਉਸ ਵੇਲੇ ਨਾ ਤਾਂ ਉਸ ਦੀ ਨਜ਼ਰ ਕਮਜ਼ੋਰ ਹੋਈ ਸੀ ਅਤੇ ਨਾ ਹੀ ਉਸ ਦੀ ਤਾਕਤ ਘਟੀ ਸੀ।
-