-
ਬਿਵਸਥਾ ਸਾਰ 32:48-50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਉਸੇ ਦਿਨ ਯਹੋਵਾਹ ਨੇ ਮੂਸਾ ਨੂੰ ਕਿਹਾ: 49 “ਤੂੰ ਅਬਾਰੀਮ ਪਹਾੜਾਂ ʼਤੇ ਜਾਹ+ ਜੋ ਮੋਆਬ ਦੇਸ਼ ਵਿਚ ਯਰੀਹੋ ਦੇ ਸਾਮ੍ਹਣੇ ਹਨ। ਉੱਥੇ ਨਬੋ+ ਪਹਾੜ ਉੱਪਰ ਜਾ ਕੇ ਕਨਾਨ ਦੇਸ਼ ਦੇਖ ਲੈ ਜੋ ਮੈਂ ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹਾਂ।+ 50 ਫਿਰ ਉਸ ਪਹਾੜ ʼਤੇ ਜਿਸ ਉੱਤੇ ਤੂੰ ਚੜ੍ਹਨ ਵਾਲਾ ਹੈਂ, ਤੇਰੀ ਮੌਤ ਹੋ ਜਾਵੇਗੀ ਅਤੇ ਤੂੰ ਆਪਣੇ ਲੋਕਾਂ ਨਾਲ ਰਲ਼ ਜਾਵੇਂਗਾ,* ਠੀਕ ਜਿਵੇਂ ਤੇਰੇ ਭਰਾ ਹਾਰੂਨ ਦੀ ਹੋਰ ਨਾਂ ਦੇ ਪਹਾੜ ʼਤੇ ਮੌਤ ਹੋ ਗਈ ਸੀ+ ਅਤੇ ਉਹ ਵੀ ਆਪਣੇ ਲੋਕਾਂ ਨਾਲ ਜਾ ਰਲ਼ਿਆ ਸੀ
-