-
ਗਿਣਤੀ 32:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਨ੍ਹਾਂ ਨੇ ਬਾਅਦ ਵਿਚ ਮੂਸਾ ਕੋਲ ਆ ਕੇ ਕਿਹਾ: “ਸਾਨੂੰ ਇੱਥੇ ਆਪਣੇ ਪਸ਼ੂਆਂ ਲਈ ਪੱਥਰਾਂ ਦੇ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਉਣ ਦੀ ਇਜਾਜ਼ਤ ਦੇ।
-
-
ਗਿਣਤੀ 32:34-38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਗਾਦ ਦੇ ਪੁੱਤਰਾਂ ਨੇ ਦੀਬੋਨ,+ ਅਟਾਰੋਥ,+ ਅਰੋਏਰ,+ 35 ਅਟਰੋਥ-ਸ਼ੋਫਾਨ, ਯਾਜ਼ੇਰ,+ ਯਾਗਬਹਾ,+ 36 ਬੈਤ-ਨਿਮਰਾਹ+ ਅਤੇ ਬੈਤ-ਹਾਰਾਨ+ ਨਾਂ ਦੇ ਕਿਲੇਬੰਦ ਸ਼ਹਿਰ ਬਣਾਏ* ਅਤੇ ਆਪਣੀਆਂ ਭੇਡਾਂ-ਬੱਕਰੀਆਂ ਲਈ ਪੱਥਰਾਂ ਦੇ ਵਾੜੇ ਬਣਾਏ। 37 ਅਤੇ ਰਊਬੇਨ ਦੇ ਪੁੱਤਰਾਂ ਨੇ ਹਸ਼ਬੋਨ,+ ਅਲਾਲੇਹ,+ ਕਿਰਯਾਥੈਮ,+ 38 ਨਬੋ+ ਅਤੇ ਬਆਲ-ਮੀਓਨ+ (ਇਨ੍ਹਾਂ ਦੇ ਨਾਂ ਬਦਲੇ ਗਏ ਹਨ) ਅਤੇ ਸਿਬਮਾਹ ਸ਼ਹਿਰ ਬਣਾਏ। ਉਹ ਦੁਬਾਰਾ ਬਣਾਏ ਸ਼ਹਿਰਾਂ ਦੇ ਹੋਰ ਨਾਂ ਰੱਖਣ ਲੱਗੇ।
-