ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 26:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 “ਤੂੰ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ+ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।+

  • ਕੂਚ 38:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਪਵਿੱਤਰ ਸਥਾਨ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਅਤੇ ਪਰਦੇ ਦੇ ਥੰਮ੍ਹਾਂ ਦੀਆਂ ਸੁਰਾਖ਼ਾਂ ਵਾਲੀਆਂ ਚੌਂਕੀਆਂ ਲਈ 100 ਕਿੱਕਾਰ ਚਾਂਦੀ ਇਸਤੇਮਾਲ ਕੀਤੀ ਗਈ; ਸੁਰਾਖ਼ਾਂ ਵਾਲੀਆਂ 100 ਚੌਂਕੀਆਂ ਲਈ 100 ਕਿੱਕਾਰ ਚਾਂਦੀ ਯਾਨੀ ਹਰ ਚੌਂਕੀ ਲਈ ਇਕ ਕਿੱਕਾਰ ਚਾਂਦੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ