ਲੇਵੀਆਂ 7:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜੇ ਕੋਈ ਇਨਸਾਨ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਭਾਵੇਂ ਉਹ ਇਨਸਾਨੀ ਅਸ਼ੁੱਧਤਾ+ ਹੋਵੇ ਜਾਂ ਅਸ਼ੁੱਧ ਜਾਨਵਰ+ ਜਾਂ ਕੋਈ ਵੀ ਅਸ਼ੁੱਧ ਤੇ ਘਿਣਾਉਣੀ ਚੀਜ਼+ ਹੋਵੇ ਅਤੇ ਉਹ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’” ਬਿਵਸਥਾ ਸਾਰ 16:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਵਿੱਚੋਂ+ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਪਸਾਹ ਦੇ ਜਾਨਵਰ ਦੀ ਬਲ਼ੀ ਦਿਓ।+
21 ਜੇ ਕੋਈ ਇਨਸਾਨ ਕਿਸੇ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਭਾਵੇਂ ਉਹ ਇਨਸਾਨੀ ਅਸ਼ੁੱਧਤਾ+ ਹੋਵੇ ਜਾਂ ਅਸ਼ੁੱਧ ਜਾਨਵਰ+ ਜਾਂ ਕੋਈ ਵੀ ਅਸ਼ੁੱਧ ਤੇ ਘਿਣਾਉਣੀ ਚੀਜ਼+ ਹੋਵੇ ਅਤੇ ਉਹ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।’”
2 ਅਤੇ ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਵਿੱਚੋਂ+ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਪਸਾਹ ਦੇ ਜਾਨਵਰ ਦੀ ਬਲ਼ੀ ਦਿਓ।+