-
ਗਿਣਤੀ 21:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਫਿਰ ਉਹ ਉੱਥੋਂ ਚਲੇ ਗਏ ਅਤੇ ਅਰਨੋਨ ਦੇ ਇਲਾਕੇ+ ਵਿਚ ਜਾ ਕੇ ਤੰਬੂ ਲਾਏ। ਇਹ ਇਲਾਕਾ ਅਮੋਰੀਆਂ ਦੀ ਸਰਹੱਦ ਤੋਂ ਫੈਲੀ ਉਜਾੜ ਵਿਚ ਹੈ ਕਿਉਂਕਿ ਅਰਨੋਨ ਮੋਆਬ ਅਤੇ ਅਮੋਰੀਆਂ ਦੇ ਇਲਾਕੇ ਦੇ ਵਿਚਕਾਰ ਹੈ ਅਤੇ ਅਰਨੋਨ ਮੋਆਬ ਦੇ ਇਲਾਕੇ ਦੀ ਸਰਹੱਦ ਹੈ।
-
-
ਬਿਵਸਥਾ ਸਾਰ 3:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਅਤੇ ਮੈਂ ਰਊਬੇਨੀਆਂ ਅਤੇ ਗਾਦੀਆਂ+ ਨੂੰ ਗਿਲਆਦ ਤੋਂ ਲੈ ਕੇ ਅਰਨੋਨ ਘਾਟੀ ਤਕ ਦਾ ਇਲਾਕਾ (ਘਾਟੀ ਦਾ ਵਿਚਲਾ ਹਿੱਸਾ ਇਸ ਦੀ ਸਰਹੱਦ ਹੈ) ਅਤੇ ਯਬੋਕ ਘਾਟੀ ਤਕ ਦਾ ਇਲਾਕਾ ਦੇ ਦਿੱਤਾ ਜੋ ਅੰਮੋਨੀਆਂ ਦੀ ਸਰਹੱਦ ਹੈ।
-