ਗਿਣਤੀ 25:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਨਾਲ ਮਿਲ ਕੇ ਪਿਓਰ ਦੇ ਬਆਲ ਦੀ ਭਗਤੀ ਕਰਨ ਲੱਗੇ,*+ ਇਸ ਲਈ ਯਹੋਵਾਹ ਦਾ ਗੁੱਸਾ ਇਜ਼ਰਾਈਲੀਆਂ ਉੱਤੇ ਭੜਕ ਉੱਠਿਆ। ਗਿਣਤੀ 31:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਾਦ ਕਰੋ ਕਿ ਬਿਲਾਮ ਦੇ ਕਹਿਣ ʼਤੇ ਇਨ੍ਹਾਂ ਔਰਤਾਂ ਨੇ ਇਜ਼ਰਾਈਲੀਆਂ ਨੂੰ ਪਿਓਰ ਦੇ ਮਾਮਲੇ ਵਿਚ+ ਯਹੋਵਾਹ ਨਾਲ ਵਿਸ਼ਵਾਸਘਾਤ ਕਰਨ ਲਈ ਭਰਮਾਇਆ ਸੀ+ ਜਿਸ ਕਰਕੇ ਯਹੋਵਾਹ ਦੀ ਮੰਡਲੀ ਉੱਤੇ ਕਹਿਰ ਵਰ੍ਹਿਆ ਸੀ।+
3 ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਨਾਲ ਮਿਲ ਕੇ ਪਿਓਰ ਦੇ ਬਆਲ ਦੀ ਭਗਤੀ ਕਰਨ ਲੱਗੇ,*+ ਇਸ ਲਈ ਯਹੋਵਾਹ ਦਾ ਗੁੱਸਾ ਇਜ਼ਰਾਈਲੀਆਂ ਉੱਤੇ ਭੜਕ ਉੱਠਿਆ।
16 ਯਾਦ ਕਰੋ ਕਿ ਬਿਲਾਮ ਦੇ ਕਹਿਣ ʼਤੇ ਇਨ੍ਹਾਂ ਔਰਤਾਂ ਨੇ ਇਜ਼ਰਾਈਲੀਆਂ ਨੂੰ ਪਿਓਰ ਦੇ ਮਾਮਲੇ ਵਿਚ+ ਯਹੋਵਾਹ ਨਾਲ ਵਿਸ਼ਵਾਸਘਾਤ ਕਰਨ ਲਈ ਭਰਮਾਇਆ ਸੀ+ ਜਿਸ ਕਰਕੇ ਯਹੋਵਾਹ ਦੀ ਮੰਡਲੀ ਉੱਤੇ ਕਹਿਰ ਵਰ੍ਹਿਆ ਸੀ।+