ਕੂਚ 23:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+ ਗਿਣਤੀ 34:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+ ਗਿਣਤੀ 34:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “‘ਤੁਹਾਡੀ ਪੱਛਮੀ ਸਰਹੱਦ ਵੱਡੇ ਸਾਗਰ* ਦਾ ਕੰਢਾ ਹੋਵੇਗਾ। ਇਹ ਤੁਹਾਡੀ ਪੱਛਮੀ ਸਰਹੱਦ ਬਣੇਗਾ।+ ਬਿਵਸਥਾ ਸਾਰ 11:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਤੂੰ ਜਿਸ ਜਗ੍ਹਾ ਪੈਰ ਰੱਖੇਂਗਾ, ਉਹ ਤੇਰੀ ਹੋ ਜਾਵੇਗੀ।+ ਤੇਰੇ ਇਲਾਕੇ ਦੀ ਸਰਹੱਦ ਉਜਾੜ ਤੋਂ ਲੈ ਕੇ ਲਬਾਨੋਨ ਤਕ ਅਤੇ ਫ਼ਰਾਤ ਦਰਿਆ ਤੋਂ ਲੈ ਕੇ ਪੱਛਮੀ ਸਮੁੰਦਰ* ਤਕ ਹੋਵੇਗੀ।+
31 “ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਲੈ ਕੇ ਫਲਿਸਤੀਆਂ ਦੇ ਸਮੁੰਦਰ ਤਕ ਅਤੇ ਉਜਾੜ ਤੋਂ ਲੈ ਕੇ ਦਰਿਆ ਤਕ ਠਹਿਰਾਵਾਂਗਾ।+ ਮੈਂ ਉਸ ਦੇਸ਼ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਹੱਥ ਵਿਚ ਕਰ ਦਿਆਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ।+
2 “ਇਜ਼ਰਾਈਲੀਆਂ ਨੂੰ ਇਹ ਹਿਦਾਇਤਾਂ ਦੇ: ‘ਜਦੋਂ ਤੁਸੀਂ ਕਨਾਨ ਦੇਸ਼ ਵਿਚ ਜਾਓਗੇ,+ ਤਾਂ ਤੁਹਾਨੂੰ ਜੋ ਇਲਾਕਾ ਵਿਰਾਸਤ ਵਿਚ ਦਿੱਤਾ ਜਾਵੇਗਾ, ਉਸ ਦੀਆਂ ਸਰਹੱਦਾਂ ਇਹ ਹੋਣਗੀਆਂ।+
24 ਤੂੰ ਜਿਸ ਜਗ੍ਹਾ ਪੈਰ ਰੱਖੇਂਗਾ, ਉਹ ਤੇਰੀ ਹੋ ਜਾਵੇਗੀ।+ ਤੇਰੇ ਇਲਾਕੇ ਦੀ ਸਰਹੱਦ ਉਜਾੜ ਤੋਂ ਲੈ ਕੇ ਲਬਾਨੋਨ ਤਕ ਅਤੇ ਫ਼ਰਾਤ ਦਰਿਆ ਤੋਂ ਲੈ ਕੇ ਪੱਛਮੀ ਸਮੁੰਦਰ* ਤਕ ਹੋਵੇਗੀ।+