-
ਨਿਆਈਆਂ 9:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਸਮੇਂ ਦੇ ਬੀਤਣ ਨਾਲ ਯਰੁਬਾਲ ਦਾ ਪੁੱਤਰ ਅਬੀਮਲਕ+ ਸ਼ਕਮ ਵਿਚ ਆਪਣੇ ਮਾਮਿਆਂ ਕੋਲ ਗਿਆ ਤੇ ਉਸ ਨੇ ਉਨ੍ਹਾਂ ਨੂੰ ਅਤੇ ਆਪਣੇ ਨਾਨੇ ਦੇ ਸਾਰੇ ਪਰਿਵਾਰ ਨੂੰ ਕਿਹਾ: 2 “ਕਿਰਪਾ ਕਰ ਕੇ ਸ਼ਕਮ ਦੇ ਸਾਰੇ ਆਗੂਆਂ* ਨੂੰ ਪੁੱਛੋ: ‘ਤੁਹਾਡੇ ਲਈ ਕੀ ਬਿਹਤਰ ਹੈ, ਕੀ ਯਰੁਬਾਲ ਦੇ ਸਾਰੇ 70 ਪੁੱਤਰ+ ਤੁਹਾਡੇ ʼਤੇ ਰਾਜ ਕਰਨ ਜਾਂ ਇਕ ਆਦਮੀ ਤੁਹਾਡੇ ʼਤੇ ਰਾਜ ਕਰੇ? ਨਾਲੇ ਯਾਦ ਰੱਖੋ ਕਿ ਮੈਂ ਤੁਹਾਡਾ ਆਪਣਾ ਖ਼ੂਨ ਹਾਂ।’”*
-