ਨਿਆਈਆਂ 3:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ। 1 ਸਮੂਏਲ 12:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਯਹੋਵਾਹ ਨੇ ਯਰੁਬਾਲ,+ ਬਦਾਨ, ਯਿਫਤਾਹ+ ਅਤੇ ਮੈਨੂੰ*+ ਭੇਜਿਆ ਤੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਹੱਥੋਂ ਤੁਹਾਨੂੰ ਬਚਾਇਆ ਤਾਂਕਿ ਤੁਸੀਂ ਅਮਨ-ਚੈਨ ਨਾਲ ਜੀ ਸਕੋ।+ ਨਹਮਯਾਹ 9:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+ ਜ਼ਬੂਰ 106:43 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 43 ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+
9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ।
11 ਫਿਰ ਯਹੋਵਾਹ ਨੇ ਯਰੁਬਾਲ,+ ਬਦਾਨ, ਯਿਫਤਾਹ+ ਅਤੇ ਮੈਨੂੰ*+ ਭੇਜਿਆ ਤੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਹੱਥੋਂ ਤੁਹਾਨੂੰ ਬਚਾਇਆ ਤਾਂਕਿ ਤੁਸੀਂ ਅਮਨ-ਚੈਨ ਨਾਲ ਜੀ ਸਕੋ।+
27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+
43 ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+