-
ਅਜ਼ਰਾ 2:62, 63ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
62 ਇਨ੍ਹਾਂ ਲੋਕਾਂ ਨੇ ਆਪਣੀ ਵੰਸ਼ਾਵਲੀ ਸਾਬਤ ਕਰਨ ਲਈ ਆਪਣੇ ਦਸਤਾਵੇਜ਼ਾਂ ਨੂੰ ਭਾਲਿਆ, ਪਰ ਉਹ ਉਨ੍ਹਾਂ ਨੂੰ ਲੱਭੇ ਨਹੀਂ, ਇਸ ਲਈ ਉਨ੍ਹਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਦੇ ਅਯੋਗ ਠਹਿਰਾਇਆ ਗਿਆ।*+ 63 ਰਾਜਪਾਲ* ਨੇ ਉਨ੍ਹਾਂ ਨੂੰ ਕਿਹਾ ਕਿ ਉਹ ਤਦ ਤਕ ਅੱਤ ਪਵਿੱਤਰ ਚੀਜ਼ਾਂ ਵਿੱਚੋਂ ਨਾ ਖਾਣ+ ਜਦ ਤਕ ਕੋਈ ਅਜਿਹਾ ਪੁਜਾਰੀ ਨਹੀਂ ਆਉਂਦਾ ਜੋ ਊਰੀਮ ਤੇ ਤੁੰਮੀਮ ਦੀ ਸਲਾਹ ਲੈ ਸਕੇ।+
-