1 ਇਤਿਹਾਸ 18:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਸਰੂਯਾਹ ਦੇ ਪੁੱਤਰ+ ਅਬੀਸ਼ਈ+ ਨੇ ਲੂਣ ਦੀ ਘਾਟੀ ਵਿਚ 18,000 ਅਦੋਮੀਆਂ ਨੂੰ ਮਾਰ ਦਿੱਤਾ।+ 13 ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+ ਜ਼ਬੂਰ 60:ਸਿਰਲੇਖ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਨਿਰਦੇਸ਼ਕ ਲਈ ਹਿਦਾਇਤ; “ਯਾਦ ਕਰਾਉਣ ਵਾਲਾ ਸੋਸਨ”* ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਸਿਖਾਉਣ ਲਈ। ਜਦੋਂ ਉਹ ਅਰਾਮ-ਨਹਰੈਮ ਅਤੇ ਅਰਾਮ-ਸੋਬਾਹ ਦੇ ਲੋਕਾਂ ਨਾਲ ਲੜਿਆ ਸੀ ਅਤੇ ਯੋਆਬ ਨੇ ਵਾਪਸ ਆ ਕੇ ਲੂਣ ਦੀ ਘਾਟੀ ਵਿਚ 12,000 ਅਦੋਮੀਆਂ ਨੂੰ ਮਾਰ ਮੁਕਾਇਆ ਸੀ।+
12 ਸਰੂਯਾਹ ਦੇ ਪੁੱਤਰ+ ਅਬੀਸ਼ਈ+ ਨੇ ਲੂਣ ਦੀ ਘਾਟੀ ਵਿਚ 18,000 ਅਦੋਮੀਆਂ ਨੂੰ ਮਾਰ ਦਿੱਤਾ।+ 13 ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+
ਨਿਰਦੇਸ਼ਕ ਲਈ ਹਿਦਾਇਤ; “ਯਾਦ ਕਰਾਉਣ ਵਾਲਾ ਸੋਸਨ”* ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਸਿਖਾਉਣ ਲਈ। ਜਦੋਂ ਉਹ ਅਰਾਮ-ਨਹਰੈਮ ਅਤੇ ਅਰਾਮ-ਸੋਬਾਹ ਦੇ ਲੋਕਾਂ ਨਾਲ ਲੜਿਆ ਸੀ ਅਤੇ ਯੋਆਬ ਨੇ ਵਾਪਸ ਆ ਕੇ ਲੂਣ ਦੀ ਘਾਟੀ ਵਿਚ 12,000 ਅਦੋਮੀਆਂ ਨੂੰ ਮਾਰ ਮੁਕਾਇਆ ਸੀ।+