-
ਲੇਵੀਆਂ 9:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਫਿਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੱਤੀ+ ਅਤੇ ਉਹ ਪਾਪ-ਬਲ਼ੀ, ਹੋਮ-ਬਲ਼ੀ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਕੇ ਵੇਦੀ ਤੋਂ ਥੱਲੇ ਉੱਤਰਿਆ।
-
-
ਗਿਣਤੀ 6:23-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਕਹਿ, ‘ਤੁਸੀਂ ਇਹ ਕਹਿ ਕੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦਿਓ:+
24 “ਯਹੋਵਾਹ ਤੁਹਾਨੂੰ ਬਰਕਤ ਦੇਵੇ+ ਅਤੇ ਤੁਹਾਡੀ ਰੱਖਿਆ ਕਰੇ।
25 ਯਹੋਵਾਹ ਆਪਣੇ ਚਿਹਰੇ ਦਾ ਨੂਰ ਤੁਹਾਡੇ ਉੱਤੇ ਚਮਕਾਵੇ+ ਅਤੇ ਤੁਹਾਡੇ ʼਤੇ ਮਿਹਰ ਕਰੇ।
26 ਯਹੋਵਾਹ ਤੁਹਾਨੂੰ ਕਿਰਪਾ ਦੀ ਨਜ਼ਰ ਨਾਲ ਦੇਖੇ ਅਤੇ ਤੁਹਾਨੂੰ ਸ਼ਾਂਤੀ ਬਖ਼ਸ਼ੇ।”’+
27 ਉਹ ਮੇਰੇ ਨਾਂ ʼਤੇ ਇਜ਼ਰਾਈਲ ਦੇ ਲੋਕਾਂ ਨੂੰ ਬਰਕਤ ਦੇਣ+ ਤਾਂਕਿ ਮੈਂ ਉਨ੍ਹਾਂ ਨੂੰ ਬਰਕਤ ਦਿਆਂ।”+
-