ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 25:33, 34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਜੇ ਕੋਈ ਲੇਵੀ ਸ਼ਹਿਰ ਵਿਚ ਆਪਣਾ ਘਰ ਵਾਪਸ ਨਹੀਂ ਖ਼ਰੀਦ ਸਕਦਾ, ਤਾਂ ਉਸ ਨੂੰ ਆਜ਼ਾਦੀ ਦੇ ਸਾਲ ਵਿਚ ਆਪਣਾ ਘਰ ਵਾਪਸ ਮਿਲ ਜਾਵੇਗਾ+ ਕਿਉਂਕਿ ਇਜ਼ਰਾਈਲੀਆਂ ਵਿਚਕਾਰ ਲੇਵੀਆਂ ਦੇ ਸ਼ਹਿਰਾਂ ਵਿਚ ਘਰ ਲੇਵੀਆਂ ਦੀ ਜਾਇਦਾਦ ਹਨ।+ 34 ਇਸ ਤੋਂ ਇਲਾਵਾ ਉਨ੍ਹਾਂ ਦੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ+ ਨਹੀਂ ਵੇਚੀਆਂ ਜਾ ਸਕਦੀਆਂ ਕਿਉਂਕਿ ਇਹ ਉਨ੍ਹਾਂ ਦੀ ਪੱਕੀ ਜਾਇਦਾਦ ਹੈ।

  • ਗਿਣਤੀ 35:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 “ਇਜ਼ਰਾਈਲੀਆਂ ਨੂੰ ਕਹਿ ਕਿ ਉਨ੍ਹਾਂ ਨੂੰ ਵਿਰਾਸਤ ਵਿਚ ਜੋ ਸ਼ਹਿਰ ਮਿਲਣਗੇ, ਉਹ ਉਨ੍ਹਾਂ ਵਿੱਚੋਂ ਲੇਵੀਆਂ ਨੂੰ ਵੱਸਣ ਲਈ ਕੁਝ ਸ਼ਹਿਰ ਦੇਣ।+ ਨਾਲੇ ਉਹ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਵੀ ਦੇਣ।+

  • ਯਹੋਸ਼ੁਆ 21:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਨ੍ਹਾਂ ਨੇ ਹਾਰੂਨ ਪੁਜਾਰੀ ਦੇ ਪੁੱਤਰਾਂ ਨੂੰ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਹਬਰੋਨ+ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ, ਨਾਲੇ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ,

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ