-
ਨਹਮਯਾਹ 1:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਸਮੇਂ ਮੇਰਾ ਇਕ ਭਰਾ ਹਨਾਨੀ+ ਹੋਰਨਾਂ ਆਦਮੀਆਂ ਨਾਲ ਯਹੂਦਾਹ ਤੋਂ ਆਇਆ ਅਤੇ ਮੈਂ ਉਨ੍ਹਾਂ ਨੂੰ ਗ਼ੁਲਾਮੀ ਤੋਂ ਬਚੇ ਯਹੂਦੀਆਂ ਬਾਰੇ ਪੁੱਛਿਆ+ ਅਤੇ ਯਰੂਸ਼ਲਮ ਬਾਰੇ ਵੀ ਪੁੱਛਿਆ। 3 ਉਨ੍ਹਾਂ ਨੇ ਜਵਾਬ ਦਿੱਤਾ: “ਜ਼ਿਲ੍ਹੇ ਵਿਚ ਉਨ੍ਹਾਂ ਲੋਕਾਂ ਦਾ ਮਾੜਾ ਹਾਲ ਹੈ ਜੋ ਗ਼ੁਲਾਮੀ ਵਿੱਚੋਂ ਬਚ ਕੇ ਆਏ ਸਨ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ।+ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ+ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸਾੜ ਦਿੱਤੇ ਗਏ ਹਨ।”+
-