ਗਿਣਤੀ 18:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+ ਗਿਣਤੀ 18:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+ 1 ਕੁਰਿੰਥੀਆਂ 9:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+
8 ਯਹੋਵਾਹ ਨੇ ਹਾਰੂਨ ਨੂੰ ਅੱਗੇ ਕਿਹਾ: “ਮੈਂ ਖ਼ੁਦ ਤੈਨੂੰ ਉਸ ਸਾਰੇ ਦਾਨ ਦੀ ਜ਼ਿੰਮੇਵਾਰੀ ਸੌਂਪਦਾ ਹਾਂ ਜੋ ਮੈਨੂੰ ਦਿੱਤਾ ਜਾਂਦਾ ਹੈ।+ ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਸਾਰੀਆਂ ਪਵਿੱਤਰ ਚੀਜ਼ਾਂ ਵਿੱਚੋਂ ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਹਮੇਸ਼ਾ ਲਈ ਹਿੱਸਾ ਦਿੰਦਾ ਹਾਂ।+
11 ਇਜ਼ਰਾਈਲੀਆਂ ਵੱਲੋਂ ਦਾਨ ਕੀਤੀਆਂ ਚੀਜ਼ਾਂ+ ਅਤੇ ਹਿਲਾਉਣ ਦੀਆਂ ਭੇਟਾਂ+ ਵੀ ਤੇਰੀਆਂ ਹੋਣਗੀਆਂ। ਮੈਂ ਇਹ ਸਭ ਕੁਝ ਤੈਨੂੰ ਅਤੇ ਤੇਰੇ ਧੀਆਂ-ਪੁੱਤਰਾਂ ਨੂੰ ਹਮੇਸ਼ਾ ਲਈ ਦਿੱਤਾ ਹੈ।+ ਤੇਰੇ ਘਰ ਵਿਚ ਹਰ ਸ਼ੁੱਧ ਇਨਸਾਨ ਇਸ ਨੂੰ ਖਾ ਸਕਦਾ ਹੈ।+
13 ਕੀ ਤੁਸੀਂ ਨਹੀਂ ਜਾਣਦੇ ਕਿ ਮੰਦਰ ਵਿਚ ਪਵਿੱਤਰ ਸੇਵਾ ਦੇ ਕੰਮ ਕਰਨ ਵਾਲਿਆਂ ਨੂੰ ਮੰਦਰ ਵਿੱਚੋਂ ਭੋਜਨ ਮਿਲਦਾ ਹੈ ਅਤੇ ਵੇਦੀ ਉੱਤੇ ਸੇਵਾ ਕਰਨ ਵਾਲਿਆਂ ਨੂੰ ਵੇਦੀ ਤੋਂ ਬਲ਼ੀ ਦਾ ਹਿੱਸਾ ਮਿਲਦਾ ਹੈ?+