ਯਿਰਮਿਯਾਹ 14:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਜੇ ਮੈਂ ਸ਼ਹਿਰੋਂ ਬਾਹਰ ਜਾਂਦਾ ਹਾਂ, ਤਾਂ ਦੇਖੋ,ਉੱਥੇ ਮੈਨੂੰ ਤਲਵਾਰ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਈਆਂ ਨਜ਼ਰ ਆਉਂਦੀਆਂ ਹਨ!+ ਅਤੇ ਜੇ ਮੈਂ ਸ਼ਹਿਰ ਵਿਚ ਆਉਂਦਾ ਹਾਂ,ਤਾਂ ਮੈਂ ਕਾਲ਼ ਦੀ ਮਾਰ ਝੱਲ ਰਹੇ ਲੋਕਾਂ ਨੂੰ ਦੇਖਦਾ ਹਾਂ!+ ਨਬੀ ਅਤੇ ਪੁਜਾਰੀ ਅਣਜਾਣ ਦੇਸ਼ ਨੂੰ ਜਾਂਦੇ ਹਨ।’”+
18 ਜੇ ਮੈਂ ਸ਼ਹਿਰੋਂ ਬਾਹਰ ਜਾਂਦਾ ਹਾਂ, ਤਾਂ ਦੇਖੋ,ਉੱਥੇ ਮੈਨੂੰ ਤਲਵਾਰ ਨਾਲ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਈਆਂ ਨਜ਼ਰ ਆਉਂਦੀਆਂ ਹਨ!+ ਅਤੇ ਜੇ ਮੈਂ ਸ਼ਹਿਰ ਵਿਚ ਆਉਂਦਾ ਹਾਂ,ਤਾਂ ਮੈਂ ਕਾਲ਼ ਦੀ ਮਾਰ ਝੱਲ ਰਹੇ ਲੋਕਾਂ ਨੂੰ ਦੇਖਦਾ ਹਾਂ!+ ਨਬੀ ਅਤੇ ਪੁਜਾਰੀ ਅਣਜਾਣ ਦੇਸ਼ ਨੂੰ ਜਾਂਦੇ ਹਨ।’”+