ਜ਼ਬੂਰ 22:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ʼਤੇ ਚੱਕ ਵੱਢਦੇ ਹਨ।+ ਜ਼ਬੂਰ 59:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਦੇਖ! ਉਹ ਘਾਤ ਲਾ ਕੇ ਬੈਠੇ ਹਨ;+ਤਾਕਤਵਰ ਆਦਮੀ ਮੇਰੇ ʼਤੇ ਹਮਲਾ ਕਰਦੇ ਹਨਜਦ ਕਿ, ਹੇ ਯਹੋਵਾਹ, ਮੈਂ ਨਾ ਤਾਂ ਬਗਾਵਤ ਕੀਤੀ ਅਤੇ ਨਾ ਹੀ ਕੋਈ ਪਾਪ ਕੀਤਾ।+
16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ʼਤੇ ਚੱਕ ਵੱਢਦੇ ਹਨ।+
3 ਦੇਖ! ਉਹ ਘਾਤ ਲਾ ਕੇ ਬੈਠੇ ਹਨ;+ਤਾਕਤਵਰ ਆਦਮੀ ਮੇਰੇ ʼਤੇ ਹਮਲਾ ਕਰਦੇ ਹਨਜਦ ਕਿ, ਹੇ ਯਹੋਵਾਹ, ਮੈਂ ਨਾ ਤਾਂ ਬਗਾਵਤ ਕੀਤੀ ਅਤੇ ਨਾ ਹੀ ਕੋਈ ਪਾਪ ਕੀਤਾ।+